ਪੰਜਾਬ ਸਟੇਟ ਪਾਵਰ ਕੌਰਸਪੋਰੇਸ਼ਨ ਵੱਲੋਂ ਸਾਰੇ ਸਰਕਾਰੀ ਦਫਤਰਾਂ,ਨਿਗਮਾਂ ਅਤੇ ਬੋਰਡਜ਼ ਨੂੰ 3 ਦਿਨ AC ਬੰਦ ਕਰਨ ਦੀ ਅਪੀਲ
Continues below advertisement
ਪੰਜਾਬ ਸਟੇਟ ਪਾਵਰ ਕੌਰਸਪੋਰੇਸ਼ਨ ਵੱਲੋਂ ਕੀਤੀ ਗਈ ਅਪੀਲ
ਸਾਰੇ ਸਰਕਾਰੀ ਦਫਤਰਾਂ,ਨਿਗਮਾਂ ਅਤੇ ਬੋਰਡਜ਼ ਨੂੰ 3 ਦਿਨ AC ਬੰਦ ਕਰਨ ਦੀ ਅਪੀਲ
ਲੋੜ ਨਾ ਹੋਣ ‘ਤੇ ਲਾਈਟਾੰ ਬੰਦ ਰੱਖਣ ਦੀ ਵੀ ਮੰਗ
ਪੰਜਾਬ ਬਿਜਲੀ ਸੰਕਟ ਦੇ ਨਾਲ ਜੂਝ ਰਿਹਾ
Continues below advertisement
Tags :
PSPCL