Punjab Stubble Burning : ਪਰਾਲੀ ਦੀ ਅੱਗ ਨਾਲ Delhi ਦੀ ਹਵਾ ਹੋਈ ਜ਼ਹਿਰੀਲੀ
ਏਬੀਪੀ ਸਾਂਝਾ
Updated at:
02 Nov 2022 09:35 AM (IST)
Download ABP Live App and Watch All Latest Videos
View In AppPunjab Stubble Burning : ਪਰਾਲੀ ਦੀ ਅੱਗ ਨਾਲ Delhi ਦੀ ਹਵਾ ਹੋਈ ਜ਼ਹਿਰੀਲੀ...ਜਿੱਥੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬਚੀ ਹੋਈ ਪਰਾਲੀ ਨੂੰ ਨਾ ਸਾੜਨ ਲਈ ਅਪੀਲ ਕਰ ਰਹੀ ਹੈ, ਉੱਥੇ ਹੀ ਕਈ ਕਿਸਾਨ ,ਕਿਸਾਨ ਜਥੇਬੰਦੀਆਂ ,ਪ੍ਰਸ਼ਾਸਨ ਅਤੇ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਕੇ ਪਰਾਲੀ ਸਾੜ ਰਹੇ ਹਨ।