ਬਾਲੀਵੁੱਡ ਫ਼ਿਲਮ Taxi no.24 'ਚ ਨਜ਼ਰ ਆਉਣਗੇ ਪੰਜਾਬੀ ਅਦਾਕਾਰ ਜਗਜੀਤ ਸੰਧੂ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਵੈੱਬ ਸੀਰੀਜ਼ ਪਾਤਾਲ ਲੋਕ 'ਚ ਆਪਣੀ ਐਕਟਿੰਗ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਪੰਜਾਬੀ ਐਕਟਰ ਜਗਜੀਤ ਸੰਧੂ ਨੂੰ ਹੁਣ ਬਾਲੀਵੁੱਡ ਵਿਚ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ . ਬਾਲੀਵੁੱਡ ਫ਼ਿਲਮ Taxi no.24 ਦੇ ਨਾਲ ਜਗਜੀਤ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਨੇ . ਜਿਸਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ਜਗਜੀਤ ਇਸ ਫ਼ਿਲਮ 'ਚ ਮੁਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ . ਬਾਲੀਵੁੱਡ ਐਕਟਰ ਮਹੇਸ਼ ਮਾਂਜਰੇਕਰ ਇਸ ਫਿਲ ਨੂੰ ਲੀਡ ਕਰਣਗੇ .