ਲਾਹੌਰ ਤੋਂ ਕਰਤਾਰਪੁਰ ਸਾਹਿਬ ਨੂੰ ਜਾਂਦੀ ਸੜਕ 'ਤੇ ਸਵਾਲ

Continues below advertisement
ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਇ੍ਹਨੀ ਜਲਦੀ ਸੀ ਕਿ ਉਹਨਾਂ ਘੱਟਿਆ ਕੁਆਲਟੀ ਦੀਆਂ ਸੜਕਾਂ ਬਣਾ ਦਿੱਤੀਆਂ।ਇਹ ਸੜਕਾਂ ਇੱਕ ਸਾਲ ਵੀ ਨਹੀਂ ਚੱਲੀਆਂ ਅਤੇ ਅੱਜ ਇਹਨਾਂ ਦੀ ਹਾਲਤ ਖ਼ਸਤਾ ਹੋ ਗਈ ਹੈ।ਹੁਣ ਇਸ ਮਾਮਲੇ ਦੀ ਜਾਂਚ ਲਾਹੌਰ ਹਾਈ ਕੋਰਟ ਨੇ NAB ਯਾਨੀ ਨੈਸ਼ਨਲ ਅਕਾਊਂਟੇਬਿਲਿਟੀ ਬਿਉਰੋ ਦੇ ਡੀ.ਜੀ ਨੂੰ ਸੌਂਪੀ ਹੈ।
Continues below advertisement

JOIN US ON

Telegram