ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਅੰਦੋਲਨ ਜਾਰੀ ਹੋਣ 'ਤੇ ਅਨਿਲ ਵਿਜ ਨੇ ਚੁੱਕੇ ਸਵਾਲ
Continues below advertisement
ਕਾਨੂੰਨ ਰੱਦ ਕਰ ਸਰਕਾਰ ਨੇ ਸਿਹਤਮੰਦ ਲੋਕਤੰਤਰ ਪੇਸ਼ ਕੀਤਾ-ਵਿਜ
ਖੇਤੀ ਕਾਨੂੰਨ ਰੱਦ ਹੋਣ ‘ਤੇ ਕਿਸਾਨਾਂ ਨੂੰ ਘਰ ਵਾਪਿਸ ਆਉਣਾ ਚਾਹੀਦਾ ਸੀ-ਵਿਜ
ਕੁਝ ਤਾਕਤਾਂ ਕਿਸਾਨੀ ਅੰਦੋਲਨ ਦਾ ਖੇਡ ਖਰਾਬ ਕਰਨਾ ਚਾਹੁੰਦੀਆਂ-ਵਿਜ
ਛੇਤੀ ਹੀ ਮਸਲਾ ਹੱਲ ਹੋਣ ਦੀ ਸੰਭਾਵਨਾ-ਅਨਿਲ ਵਿਜ
Continues below advertisement
Tags :
Anil Vij On Kisan Andolan