ਸੁਖਜਿੰਦਰ ਰੰਧਾਵਾ ਨੇ ਪੰਜਾਬ ਪੁਲਿਸ 'ਤੇ ਖੜ੍ਹੇ ਕੀਤੇ ਸਵਾਲ, ਇਹਨਾਂ ਦੇ ਸਕ੍ਰਊ ਕੱਸਣ ਦੀ ਲ਼ੌੜ

Continues below advertisement

ਪੰਜਾਬ ਦੀ ਲਾਅ ਐਂਡ ਔਰਡਰ ਦੀ ਸਥਿਤੀ ਸਵਾਲਾਂ ਦੇ ਘੇਰੇ ‘ਚ
ਪੁਲਿਸ ਦਾ ਸਕ੍ਰਊ ਕੱਸਣਾ ਪਵੇਗਾ-ਸੁਖਜਿੰਦਰ ਰੰਧਾਵਾ
ਇਹ ਕਤਲ ਸਾਡੇ ਲਈ ਸ਼ਰਮ ਵਾਲੀ ਗੱਲ-ਰੰਧਾਵਾ
ਮੈਂ ਜਦੋਂ ਬੋਲਦਾ ਤਾਂ ਮੁੱਖ ਮੰਤਰੀ ਨਰਾਜ਼ ਹੋ ਜਾਂਦੇ-ਰੰਧਾਵਾ
ਸਵਾਲ ਪੁੱਛਣ ‘ਤੇ ਬੋਲਾਂਗੇ ਨਹੀਂ ਤਾਂ ਕੀ ਕਰਾਂਗੇ-ਰੰਧਾਵਾ
ਅਮਨ ਕਾਨੂੰਨ ਦੀ ਸਥਿਤੀ ‘ਤੇ ਜ਼ੇਲ੍ਹ ਮੰਤਰੀ ਨੇ ਪੁਲਿਸ ‘ਤੇ ਚੁੱਕੇ ਸਵਾਲ
ਜਿੱਥੇ ਵਾਰਦਾਤਾਂ ਹੋਈਆਂ ਉੱਥੇ ਅਫਸਰਾਂ ‘ਤੇ ਐਕਸ਼ਨ ਹੋਵੇ-ਰੰਧਾਵਾ
3 ਅਗਸਤ ਨੂੰ ਅੰਮ੍ਰਿਤਸਰ ‘ਚ ਸਰੇਆਮ ਹੋਇਆ ਸੀ ਕਤਲ
ਰਾਣਾ ਕੰਦੋਵਾਲੀਆ ਨੂੰ ਦੋ ਮੁਲਜ਼ਮਾਂ ਨੇ ਮਾਰੀਆਂ ਸਨ ਕਤਲ
ਭੀੜ ਭਾੜ ਵਾਲੇ ਇਲਾਕੇ ਦੇ ਹਸਪਤਾਲ ‘ਚ ਹੋਇਆ ਕਤਲ
7 ਅਗਸਤ ਨੂੰ ਮੁਹਾਲੀ ਦੇ 71 ਸੈਕਟਰ ‘ਚ ਹੋਇਆ ਕਤਲ
ਵਿੱਕੀ ਮਿੱਡੂਖੇੜਾ ਦਾ ਕੀਤਾ ਗਿਆ ਸਰੇਆਮ ਕਤਲ
ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਸਵਾਲਾਂ ‘ਚ
ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ-DGP
ਅਸੀਂ A ਲਿਸਟਰ ਗੈਂਗਸਟਰਾਂ ‘ਤੇ ਨਕੇਲ ਕਸੀ-DGP
ਗੈਂਗਸਟਰਾਂ ਵੱਲੋਂ ਸਰੇਆਮ ਸੋਸ਼ਲ ਮੀਡੀਆ ‘ਤੇ ਜ਼ਿੰਮਾ ਲਿਆ ਗਿਆ
ਮੁਹਾਲੀ ਅਤੇ ਅੰਮ੍ਰਿਤਸਰ ‘ਚ ਹੋਏ ਕਤਲ ਦੀ ਜ਼ਿੰਮੇਵਾਰੀ ਲਈ ਗਈ
ਰਾਣਾ ਕੰਦੋਵਾਲੀਆ ਦੇ ਕਤਲ ਦੀ ਜ਼ਿੰਮੇਵਾਰੀ ਜੱਗੂ ਦੇ ਗੈਂਗ ਨੇ ਲਈ
ਤਿਹਾੜ ਜ਼ੇਲ੍ਹ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ

Continues below advertisement

JOIN US ON

Telegram