Raja warring live | Orbit ਬੱਸਾਂ ਨੂੰ ਲੈ ਕੇ ਹਾਈਕੋਰਟ ਦੇ ਹੁਕਮਾਂ ਬਾਅਦ ਰਾਜਾ ਵੜਿੰਗ ਆਏ ਸਾਹਮਣੇ
Continues below advertisement
ਕੈਬਿਨਟ ਮੰਤਰੀ ਰਾਜਾ ਵੜਿੰਗ ਨਾਲ ਖ਼ਾਸ ਗੱਲਬਾਤ
ਹਾਈਕੋਰਟ ਦੇ ਹੁਕਮਾਂ ਬਾਅਦ ਬੋਲੇ ਰਾਜਾ ਵੜਿੰਗ
‘ਸਰਕਾਰ ਜਾਂ ਮੇਰੇ ਕੰਮਾਂ ਨੂੰ ਗਲਤ ਨਹੀਂ ਕਿਹਾ ਗਿਆ’
‘ਕੋਈ ਵੀ ਸਿਆਸੀ ਮੁਫਾਦ ਨਹੀਂ ਸੀ ਬੱਸਾਂ ਇੰਪਾਊਂਡ ਕਰਨ ਪਿੱਛੇ’
‘ਪਹਿਲਾਂ ਔਰਬਿਟ ਨੇ ਟੈਕਸ ਨਹੀਂ ਭਰਿਆ,ਬਾਅਦ ਵਿਚ ਭਰ ਦਿੱਤਾ’
‘ਔਰਬਿਟ ਨੇ ਇੰਪਾਊਂਡ ਕਰਨ ਤੋਂ ਬਾਅਦ ਟੈਕਸ ਭਰਿਆ’
‘ਨੋਟਿਸ ਦੇ ਆਧਾਰ ’ਤੇ ਚੈਲੇਂਜ ਨਹੀਂ ਕੀਤਾ ਜਾਵੇਗਾ’
‘ਫਾਈਨਲ ਹੁਕਮ ਦਾ ਇੰਤਜ਼ਾਰ ਕੀਤਾ ਜਾਵੇਗਾ’
ਹਾਈਕੋਰਟ ਵੱਲੋਂ ਔਰਬਿਟ ਬੱਸਾਂ ਛੱਡਣ ਦੇ ਹੁਕਮ
ਰੱਦ ਕੀਤੇ ਪਰਮਿਟ ਵੀ ਜਾਰੀ ਕਰਨ ਨੂੰ ਕਿਹਾ
‘ਮੇਰੇ ਕੰਮ ਕਰਨ ਦੇ ਤਰੀਕੇ ਵਿਚ ਕੋਈ ਫਰਕ ਨਹੀਂ ਪਵੇਗਾ’
ਵੜਿੰਗ ਨੇ ਅਰਵਿੰਦ ਕੇਜਰੀਵਾਲ ਨੂੰ ਝੂਠਾ ਕਰਾਰ ਦਿੱਤਾ
ਪੰਜਾਬ ਵਿਚ ਕਾਂਗਰਸ ਦੇ ਮੁਕਾਬਲੇ ਕੋਈ ਵੀ ਨਹੀਂ
Continues below advertisement
Tags :
Raja Warring