ਲਖੀਮਪੁਰ ਖੇਰੀ ਦੀ ਘਟਨਾ ਦੌਰਾਨ ਦਰੜੇ ਗਏ ਕਿਸਾਨਾਂ ਨੂੰ ਕਾਕਾ ਰਣਦੀਪ ਸਿੰਘ ਚੈੱਕ ਦੇਣ ਲਈ ਹੋਏ ਰਵਾਨਾ
Continues below advertisement
ਪੰਜਾਬ ਸਰਕਾਰ ਵੱਲੋਂ ਲਖੀਮਪੁਰ ਮਾਮਲੇ ਦੇ ਪੀੜਤਾਂ ਨੂੰ ਦਿੱਤਾ ਜਾਏਗਾ ਮੁਆਵਜ਼ਾ
ਖੇਤੀ ਮੰਤਰੀ ਕਾਕਾ ਰਣਦੀਪ ਸਿੰਘ ਮੁਆਵਜ਼ੇ ਦੇ ਚੈੱਕ ਦੇਣ ਲਈ ਹੋਏ ਰਵਾਨਾ
50-50 ਲੱਖ ਦੀ ਮਾਲੀ ਮਦਦ ਦਾ ਪੰਜਾਬ ਸਰਕਾਰ ਨੇ ਦਿੱਤਾ ਸੀ ਭਰੋਸਾ
3 ਅਕਤੂਬਰ ਨੂੰ ਲਖੀਮਪੁਰ ਖੀਰੀ ‘ਚ 4 ਕਿਸਾਨਾਂ ਦੀ ਹੋਈ ਸੀ ਮੌਤ
ਖੇਤੀ ਮੰਤਰੀ ਕਾਕਾ ਰਣਦੀਪ ਸਿੰਘ ਮੁਆਵਜ਼ੇ ਦੇ ਚੈੱਕ ਦੇਣ ਲਈ ਹੋਏ ਰਵਾਨਾ
50-50 ਲੱਖ ਦੀ ਮਾਲੀ ਮਦਦ ਦਾ ਪੰਜਾਬ ਸਰਕਾਰ ਨੇ ਦਿੱਤਾ ਸੀ ਭਰੋਸਾ
3 ਅਕਤੂਬਰ ਨੂੰ ਲਖੀਮਪੁਰ ਖੀਰੀ ‘ਚ 4 ਕਿਸਾਨਾਂ ਦੀ ਹੋਈ ਸੀ ਮੌਤ
Continues below advertisement
Tags :
Lakhimpur Kheri