Ravneet Bittu ਹੋ ਸਕਦੇ ਨੇPunjab BJP ਦੇ ਨਵੇਂ ਪ੍ਰਧਾਨ !Sunil Jhakhad ਨੂੰ ਹਟਾਉਣ ਲਈ ਲਿਖਿਆ ਪੱਤਰ|Abp Sanjha
Continues below advertisement
Ravneet Bittu ਹੋ ਸਕਦੇ ਨੇPunjab BJP ਦੇ ਨਵੇਂ ਪ੍ਰਧਾਨ !Sunil Jhakhad ਨੂੰ ਹਟਾਉਣ ਲਈ ਲਿਖਿਆ ਪੱਤਰ|Abp Sanjha
ਪੰਜਾਬ ਭਾਜਪਾ 'ਚ ਜਲਦ ਹੀ ਵੱਡੇ ਬਦਲਾਅ ਹੋ ਸਕਦੇ ਹਨ। ਸੂਤਰਾਂ ਮੁਤਾਬਕ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ (sunil jakhar) ਨੂੰ ਉਸ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।
ਦਰਅਸਲ ਪਿਛਲੇ ਕੁਝ ਸਮੇਂ ਤੋਂ ਸੁਨੀਲ ਜਾਖੜ ਦੇ ਅਸਤੀਫੇ ਦੀ ਚਰਚਾ ਤੇਜ਼ ਹੋ ਗਈ ਸੀ। ਜਿਸ ਤੋਂ ਬਾਅਦ ਪੰਜਾਬ ਭਾਜਪਾ 'ਚ ਖਲਬਲੀ ਮਚ ਗਈ। ਹਾਲਾਂਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਦਾ ਖੰਡਨ ਕੀਤਾ ਸੀ। ਭਾਜਪਾ ਨੇ ਇਸ ਸਬੰਧ 'ਚ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਭਾਜਪਾ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ(Ravneet Singh Bittu) ਨੂੰ ਜਲਦੀ ਹੀ ਪੰਜਾਬ ਭਾਜਪਾ ਦਾ ਮੁਖੀ ਬਣਾਇਆ ਜਾ ਸਕਦਾ ਹੈ।
Continues below advertisement
Tags :
Sunil Jakhar Ravneet Bittu Ravneet Singh Bittu Ravneet Singh Bittu Latest News Congress Mp Ravneet Singh Bittu Ravneet Bittu Latest News MP Ravneet Bittu MP Ravneet Singh Bittu Ravneet Bittu News Ravneet Bittu On Sunil Jakhar Ravneet Bittu Live Ravneet Bittu Joins Bjp Kisan Leader On Ravneet Bittu Breaking News Ravneet Bittu Ravneet Bittu Interview Ravneet Bittu Exclusive Ravneet Bittu On Farmers Ravnet Bittu Live