Surjit Patar | 'ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ'-ਨਵੇਂ ਰਾਹਾਂ ਤੇ ਤੁਰ ਗਏ ਸੁਰਜੀਤ ਪਾਤਰ
Surjit Patar | 'ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ'-ਨਵੇਂ ਰਾਹਾਂ ਤੇ ਤੁਰ ਗਏ ਸੁਰਜੀਤ ਪਾਤਰ#surjitpatar #punjab #abpsanjha #punjabi ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ। ਅੱਜ ਪੰਜਾਬੀ ਦੇ ਪਾਤਰ ਨਵੇਂ ਰਾਹਾਂ ਤੋਂ ਲੰਘ ਰਹੇ ਨੇ, ਪੰਜਾਬ ਦੇ ਮਸ਼ਹੂਰ ਲੇਖਕ ਅਤੇ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਨਹੀਂ ਰਹੇ, 11 ਮਈ ਸਵੇਰੇ ਲੁਧਿਆਣਾ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ, ਦੇਹਾਂਤ ਦੀ ਵਜ੍ਹਾ ਕਾਰਡਿਕ ਅਰੈਟਸ ਦੱਸੀ ਗਈ ਹੈ, ਸੁਰਜੀਤ ਪਾਤਰ ਆਪਣੀਆਂ ਰਚਨਾਵਾਂ ਹਵਾ ਵਿੱਚ ਲਿਖੇ ਹਰਫ, ਹਨੇਰੇ ਵਿੱਚ ਸੁਲਗਦੀ ਵਰਨਮਾਲਾ,ਪਤਝੜ ਦੀ ਪਾਜ਼ੇਬ, ਲਫਜ਼ਾਂ ਦੀ ਦਰਗਾਹ ਕਰਕੇ ਬਹੁਤ ਮਕਬੂਲ ਹੋਏ, ਸਾਲ 2012 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਨਵਾਜਿਆ ਗਿਆ, ਉਨ੍ਹਾਂ ਨੂੰ 1979 ਵਿੱਚ ਪੰਜਾਬ ਸਾਹਿਤ ਅਕਾਦਮੀ ਪੁਰਸਕਾਰ, 1993 ਵਿੱਚ ਸਾਹਿਤ ਅਕਾਦਮੀ ਪੁਰਸਕਾਰ, 1999 ਵਿੱਚ ਪੰਚਾਨੰਦ ਪੁਰਸਕਾਰ, 2007 ਵਿੱਚ ਆਨੰਦ ਕਾਵਿਆ ਸਨਮਾਨ, 2009 ਵਿੱਚ ਸਰਸਵਤੀ ਸਨਮਾਨ ਅਤੇ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।ਅੱਜ ਪੰਜਾਬੀ ਵਿਰਸੇ ਦੀ ਇੱਕ ਸਦੀ ਦਾ ਅੰਤ ਹੋ ਗਿਆ ਜਦੋਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੁਰਜੀਤ ਪਾਤਰ ਇਸ ਸੰਸਾਰ ਨੂੰ ਅਲਵਿਦਾ ਆਖ ਗਏ। Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en