Fatehgarh Sahib Road accident । ਫਤਹਿਗੜ੍ਹ ਸਾਹਿਬ ਦੇ ਨਬੀਪੁਰ ਇਲਾਕੇ 'ਚ ਸੜਕ ਹਾਦਸਾ
ਏਬੀਪੀ ਸਾਂਝਾ
Updated at:
03 May 2023 02:07 PM (IST)
Download ABP Live App and Watch All Latest Videos
View In AppFatehgarh Sahib Road accident । ਫਤਹਿਗੜ੍ਹ ਸਾਹਿਬ ਦੇ ਨਬੀਪੁਰ ਇਲਾਕੇ 'ਚ ਸੜਕ ਹਾਦਸਾ
ਫ਼ਤਹਿਗੜ੍ਹ ਸਾਹਿਬ ਦੇ ਨਬੀਪੁਰ ਇਲਾਕੇ ਵਿਚ ਸੜਕ ਹਾਦਸਾ ਵਾਪਰਿਆ ਹੈ। ਜੀਟੀ ਰੋਡ ਉਪਰ ਇੱਕ ਟਰਾਲਾ ਏਐਸਆਈ ਨਾਜਰ ਸਿੰਘ ਅਤੇ ਹੋਮਗਾਰਡ ਜਵਾਨ ਕੁਲਦੀਪ ਸਿੰਘ ਉਪਰ ਚੜ੍ਹ ਗਿਆ। ਦੋਵਾਂ ਦੀ ਮੌਤ ਹੋ ਗਈ ਹੈ। ਇਥੇ ਸੜਕ ਹਾਦਸੇ ਮਗਰੋਂ ਜਾਮ ਲੱਗ ਗਿਆ ਸੀ। ਉਕਤ ਪੁਲਿਸ ਮੁਲਾਜ਼ਮ ਮੌਕਾ ਦੇਖਣ ਗਏ ਸੀ ਤੇ ਇਸੇ ਦੌਰਾਨ ਉਥੇ ਇੱਕ ਟਰਾਲਾ ਇਨ੍ਹਾਂ ਉਪਰ ਚੜ੍ਹ ਗਿਆ। ਦੋਵਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਜਿੱਥੇ ਫੌਜ ਦੇ 4 ਜਵਾਨ ਜਖ਼ਮੀ ਹੋਏ ਹਨ।