Breaking- ਆਰਡੀਨੈਂਸ ਨੂੰ ਲੈ ਕੇ SAD-BJP 'ਚ ਦਰਾਰ, ਅਕਾਲੀ ਦਲ ਨੇ ਲਿਆ ਇਤਿਹਾਸਕ ਸਟੈਂਡ

ਖੇਤੀ ਆਰਡੀਨੈਂਸ ਨੂੰ ਲੈ ਕੇ ਅਕਾਲੀ ਦਲ ਤੇ ਬੀਜੇਪੀ ਦੇ ਰਿਸ਼ਤੇ ਵਿੱਚ ਦਰਾਰ ਆਈ। ਅਕਾਲੀ ਦਲ ਵੱਲੋਂ ਖੇਤੀ ਔਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ ਹੈ। ਅਕਾਲੀ ਲੀਡਰ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਵਿੱਚ ਵੀ ਇਸ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਵਾਰ-ਵਾਰ ਸਰਕਾਰ ਤੋਂ ਆਰਕਡੀਨੈਂਸ ਨਾ ਲਿਆਉਣ ਲਈ ਕਿਹਾ ਪਰ ਸਾਡੀ ਇੱਕ ਵੀ ਨਹੀਂ ਸੁਣੀ ਗਈ। 

 

JOIN US ON

Telegram
Sponsored Links by Taboola