Sangrur News |ਨਹੀਂ ਰੁਕ ਰਿਹਾ ਜ਼ਹਿਰ ਦਾ ਕਹਿਰ , ਸੰਗਰੂਰ 'ਚ ਸ਼ਰਾਬ ਕਰਕੇ ਹੋਰ ਮੌਤਾਂ, ਕੁੱਲ 20 ਮਰੇ

Continues below advertisement

Sangrur News |ਨਹੀਂ ਰੁਕ ਰਿਹਾ ਜ਼ਹਿਰ ਦਾ ਕਹਿਰ , ਸੰਗਰੂਰ 'ਚ ਸ਼ਰਾਬ ਕਰਕੇ ਹੋਰ ਮੌਤਾਂ, ਕੁੱਲ 20 ਮਰੇ

#Sangrur #Sunam #Rajawarring #Hoochtragedy #Sangrur #Dirba #Harpalcheema #CMMann #Punjabpolice #abpsanjha #abplive ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ, ਸੰਗਰੂਰ ਦੇ CMO ਕਿਰਪਾਲ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ,ਹਸਪਤਾਲ ਵਿੱਚ ਇਥੋਨੌਲ ਕੈਮੀਕਲ ਦੇ ਸ਼ਿਕਾਰ ਮਰੀਜ਼ ਲਗਾਤਾਰ ਦਮ ਤੋੜ ਰਹੇ ਹਨ, ਹੁਣ ਤੱਕ ਵੱਖ ਵੱਖ ਹਸਪਤਾਲਾਂ ਵਿੱਚ 40 ਲੋਕ ਪਹੁੰਚੇ ਜਿੰਨਾਂ ਚੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ 10, ਸੰਗਰੂਰ ਹਸਪਤਾਲ ਵਿੱਚ 6 ਲੋਕਾਂ ਦਾ ਇਲਾਜ ਅਜੇ ਚੱਲ ਰਿਹਾ ਹੈ|

Continues below advertisement

JOIN US ON

Telegram