Sangrur MC Election 2021 Result - ਲਹਿਰਾਗਾਗਾ ‘ਚ ਭਖਿਆ ਕੌਂਸਲ ਚੋਣਾਂ ਦਾ ਵਿਵਾਦ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਲਹਿਰਾਗਾਗਾ ‘ਚ ਭਖਿਆ ਕੌਂਸਲ ਚੋਣਾਂ ਦਾ ਵਿਵਾਦ
17 ਫਰਵਰੀ ਨੂੰ ਗਿਣਤੀ ‘ਚ ਲਾਏ ਹੇਰਾਫੇਰੀ ਦਾ ਇਲਜ਼ਾਮ
ਦੋ ਉਮੀਦਵਾਰਾਂ ਨੂੰ ਜਿੱਤਿਆ ਐਲਾਨ ਕੇ ਨਤੀਜਾ ਪਲਟਣ ਦਾ ਇਲਜ਼ਾਮ
ਲੋਕਾਂ ਨੇ ਈਵੀਐੱਮ ਲੈ ਕੇ ਜਾ ਰਹੇ ਟਰੱਕ ਨੂੰ ਘੇਰਿਆ
ਸਾਬਕਾ ਸੀਐੱਮ ਰਜਿੰਦਰ ਕੌਰ ਭੱਠਲ ਖ਼ਿਲਾਫ ਹੋਈ ਨਾਅਰੇਬਾਜੀ
ਵਾਰਡ ਨੰਬਰ 2 ਅਤੇ 8 ਦੇ ਨਤੀਜਿਆਂ ‘ਚ ਘਪਲੇ ਦੇ ਇਲਜ਼ਾਮ
ਰਾਤ ਤੋਂ ਲੋਕਾਂ ਨੇ ਸ਼ਹਿਰ ਬੰਦ ਕਰਕੇ ਲਾਇਆ ਧਰਨਾ
ਪਰਮਿੰਦਰ ਸਿੰਘ ਢੀਂਡਸਾ ਨੇ ਚੁੱਕੇ ਸਰਕਾਰ ‘ਤੇ ਸਵਾਲ
ਕਾਂਗਰਸ ‘ਤੇ ਸਰੇਆਮ ਧੱਕੇਸ਼ਾਹੀ ਦੇ ਇਲਜ਼ਾਮ
15 ਵਾਰਡਾਂ ‘ਚੋਂ 9 ‘ਤੇ ਕਾਂਗਰਸ ਨੂੰ ਜੇਤੂ ਐਲਾਨਿਆ ਗਿਆ
2 ਵਾਰਡ ਧੱਕੇ ਨਾਲ ਜਿੱਤਣ ਦੇ ਕਾਂਗਰਸ ‘ਤੇ ਇਲਜ਼ਾਮ