MP ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸੀਰੀਆ ਤੋਂ ਮੋਗਾ ਪਰਤੀ ਧੀ
Download ABP Live App and Watch All Latest Videos
View In AppMP ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸੀਰੀਆ ਤੋਂ ਮੋਗਾ ਪਰਤੀ ਧੀ
#Moga #MP #Santseechewal #help #abplive
MP ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮੋਗਾ ਦੀ ਧੀ ਸੀਰੀਆ ਤੋਂ ਘਰ ਪਰਤੀ ਹੈ |
ਟੂਰਿਸਟ ਵੀਜ਼ੇ ਤੇ ਦੁਬਈ ਗਈ ਪੀੜਤਾ ਦਾ ਇਲਜ਼ਾਮ ਹੈ ਕਿ ਦੁਬਈ ਜਾ ਕੇ ਉਸ ਨਾਲ ਧੋਖਾ ਹੋਇਆ
ਤੇ ਉਸਨੂੰ ਜਬਰਨ ਦੁਬਈ ਤੋਂ ਸੀਰੀਆ ਭੇਜ ਦਿੱਤਾ ਗਿਆ |
ਅਜਿਹੇ ਚ ਉਸਨੇ ਆਪਣੇ ਘਰਦਿਆਂ ਨਾਲ ਸੰਪਰਕ ਕੀਤਾ ਤੇ ਸਰਕਾਰ
ਤੇ ਪ੍ਰਸ਼ਾਸਨ ਤੋਂ ਉਸਨੂੰ ਵਾਪਸ ਭਾਰਤ ਲਿਆਉਣ ਲਈ ਅਪੀਲ ਕੀਤੀ |
ਇਸ ਔਖੀ ਘੜੀ ਚ MP ਸੰਤ ਸੀਚੇਵਾਲ ਪੀੜਤਾ ਲਈ ਮਸੀਹਾ ਬਣੇ ਹਨ
ਜਿਨ੍ਹਾਂ ਦੇ ਯਤਨਾਂ ਸਦਕਾ ਉਸਦੀ ਘਰ ਵਾਪਸੀ ਹੋ ਸਕੀ ਹੈ
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en