26 ਜਨਵਰੀ ਨੂੰ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਸਰਵਣ ਸਿੰਘ ਪੰਧੇਰ ਦੀ ਅਪੀਲ

Continues below advertisement
ਸਰਵਣ ਸਿੰਘ ਪੰਧੇਰ ਦੀ ਕਿਸਾਨਾਂ ਨੂੰ ਅਪੀਲ
'ਲੱਖਾਂ ਟਰੈਕਟਰ ਦਿੱਲੀ ਪਰੇਡ ਲਈ ਰਵਾਨਾ'
25 ਜਨਵਰੀ ਤੋਂ ਪਹਿਲਾਂ ਪਹੁੰਚੋਂ ਦਿੱਲੀ - ਪੰਧੇਰ
'ਦਿੱਲੀ ਨਾ ਜਾਣ ਵਾਲੇ ਕਿਸਾਨ ਜ਼ਿਲੇ 'ਚ ਕਰਨ ਪਰੇਡ'
'BJP-RSS ਦੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼' 
'26 ਜਨਵਰੀ ਤੋਂ ਅੱਗੇ ਵੀ ਚੱਲੇਗਾ ਕਿਸਾਨ ਅੰਦੋਲਨ'
'ਸ਼ਾਂਤਮਈ ਢੰਗ ਨਾਲ ਕੀਤੀ ਜਾਵੇਗੀ ਪਰੇਡ'
ਅੰਦੋਲਨ ਦੀ ਕੀਤੀ ਜਾਵੇ ਰਾਖੀ - ਪੰਧੇਰ 
Continues below advertisement

JOIN US ON

Telegram