ਕਿਸਾਨ ਪਰੇਡ ਮਸਲੇ ‘ਚ SC ਦਾ Delhi Police ਨੂੰ ਝਟਕਾ

Continues below advertisement

ਕਿਸਾਨ ਪਰੇਡ ਦੇ ਮਸਲੇ ‘ਚ SC ਵੱਲੋਂ ਦਖ਼ਲ ਦੇਣ ਤੋਂ ਇਨਕਾਰ,ਸੁਪਰੀਮ ਕੋਰਟ ਨੇ ਅਰਜ਼ੀ ਵਾਪਿਸ ਲੈਣ ਦੇ ਦਿੱਤੇ ਹੁਕਮ .ਸੁਪਰੀਮ ਕੋਰਟ ‘ਚ ਕਿਸਾਨ ਪਰੇਡ ਬਾਬਤ ਸੁਣਵਾਈ ਜਾਰੀ.ਦਿੱਲੀ ਪੁਲਿਸ ਪਰੇਡ ਬਾਰੇ ਲਵੇ ਕੋਈ ਫੈਸਲਾ-SC 

Continues below advertisement

JOIN US ON

Telegram