Kejriwal ਦੇ ਕੰਮ ਨੂੰ ਵੇਖ Sisodiya ਦੀ AAP ਨੂੰ ਵੋਟ ਕਰਨ ਦੀ ਅਪੀਲ
Continues below advertisement
ਨਗਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਦੌਰੇ 'ਤੇ ਸਿਸੋਦੀਆ.ਦਿੱਲੀ ਦੇ ਡਿਪਟੀ CM ਮਨੀਸ਼ ਸਿਸੋਦੀਆ.'ਕੇਜਰੀਵਾਲ ਦੇ ਕੰਮ ਨੂੰ ਵੇਖ ਕੇ ਲੋਕ AAP ਨੂੰ ਵੋਟ ਦੇਣਗੇ'.'ਕੇਂਦਰ ਕਿਸਾਨਾਂ ਨੂੰ ਲੈ ਕੇ ਬਿਲਕੁੱਲ ਵੀ ਗੰਭੀਰ ਨਹੀਂ'.ਕੇਂਦਰ ਦੇ ਕਿਸਾਨਾਂ ਪ੍ਰਤੀ ਰਵੱਈਏ ਨੂੰ ਗੈਰ ਮਨੁੱਖੀ ਕਰਾਰ ਦਿੱਤਾ.ਕੇਂਦਰ ਤੇ ਪੰਜਾਬ ਸਰਕਾਰ ਨੂੰ ਇੱਕੋ ਥਾਲੀ ਦੇ ਵੱਟੇ ਦੱਸਿਆ.ਦਿੱਲੀ 'ਚ ਕੀਤੇ ਕੰਮ ਨੂੰ ਵੇਖ AAP ਨੂੰ ਵੋਟ ਕਰਨ ਦੀ ਅਪੀਲ
Continues below advertisement
Tags :
Punjab News AAP Punjab AAP Party Municipal Corporation Election 2021 Municipal Corporation Elections Mc Election 2021 Mc Election 2021 News Punjab Local Body Election Election 2021 Local Body Election 2021 Punjab Municipal Corporation Election Compaign Ends Manish Sisodia Appeal For Vote Arvind Kejriwal Model Punjab MC Election