ਸੰਗਰੂਰ 'ਚ ਗੱਡੀਆਂ ਅਤੇ ਦੁਕਾਨਾਂ 'ਤੇ ਲਿਖੇ ਗਏ SFJ ਦੇ ਨਾਅਰੇ

Continues below advertisement

ਸੰਗਰੂਰ (Sangrur) 'ਚ ਸਿੱਖਸ ਫਾਰ ਜਸਟਿਸ (Sikhs for Justice) ਦੇ ਨਾਅਰੇ ਲਿਖੇ ਨਜ਼ਰ ਆਏ ਹਨ। ਸੰਗਰੂਰ ਦੇ ਬਨਾਸਰ ਬਾਗ 'ਚ ਗੱਡੀਆਂ ਅਤੇ ਦੁਕਾਨਾਂ ਤੇ SFJ ਯਾਨੀ ਸਿਖਸ ਫੌਰ ਜਸਟਿਸ ਦੇ ਨਾਅਰੇ ਲਿੱਖੇ ਗਏ ਸੀ। ਸੋਮਵਾਰ ਨੂੰ ਹੀ ਸੰਗਰੂਰ ਜ਼ਿਮਨੀ ਚੋਣ ਦੇ ਨਤੀਜੇ ਆਏ ਹਨ। ਜਿਸ 'ਚ ਸਿਮਰਨਜੀਤ ਸਿੰਘ ਮਾਨ ਨੂੰ ਫਤਵਾ ਮਿਲਿਆ ਅਤੇ ਇੱਕ ਦਿਨ ਬਾਅਦ ਹੀ ਸੰਗਰੂਰ ਚ ਖਾਲਿਸਤਾਨ ਦੀ ਗੱਲ ਕਰਨ ਵਾਲੀ ਪਾਬੰਦੀਸ਼ੁਦਾ ਸੰਸਥਾ ਸਿਖਸ ਫੌਰ ਜਸਟਿਸ ਦੇ ਨਾਅਰੇ ਲਿਖੇ ਮਿਲੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Continues below advertisement

JOIN US ON

Telegram