ਸੰਗਤ ਨੂੰ ਗਰਮੀ ਤੋਂ ਬਚਾਉਣ ਲਈ SGPC ਦਾ ਨਵਾਂ ਉਪਰਾਲਾ

Continues below advertisement

ਸੰਗਤ ਨੂੰ ਗਰਮੀ ਤੋਂ ਬਚਾਉਣ ਲਈ SGPC ਨੇ ਕੀਤੇ ਪ੍ਰਬੰਧ 

ਸੰਗਤ ਲਈ ਗਰਮੀ ਦੇ ਮੌਸਮ 'ਚ ਲਾਈ ਗਈ ਠੰਡੀ ਛਬੀਲ
ਧੁੱਪ ਤੋਂ ਬਚਾਅ ਲਈ ਸੰਗਤ ਲਈ ਕੀਤਾ ਗਿਆ ਛਾਂ ਦਾ ਬੰਦੋਬਸਤ
ਸੰਗਤ ਲਈ ਪਾਣੀ ਵਾਲੇ ਪੱਖੇ ਅਤੇ ਲਗਾਏ ਕੂਲਰ
ਪਰਿਕਰਮਾ ਤੇ ਦਰਬਾਰ ਸਾਹਿਬ ਕੰਪਲੈਕਸ 'ਚ ਵੀ ਵਿਛਾਏ ਟਾਟ
ਸੰਗਤ ਲਈ ਪਰਿਕਰਮਾ 'ਚ ਵਧਾਈ ਟਾਟਾਂ ਦੀ ਗਿਣਤੀ
ਟਾਟਾਂ ਨੂੰ ਠੰਡਾ ਰੱਖਣ ਲਈ ਪਾਣੀ ਦੀ ਕੀਤਾ ਜਾਂਦਾ ਛਿੜਕਾਅ
ਹਰ ਸਾਲ ਗਰਮੀ ਦੇ ਮੌਸਮ ਨੂੰ ਦੇਖਦੇ ਕੀਤੇ ਜਾਂਦੇ ਪ੍ਰਬੰਧ
ਅੱਤ ਦੀ ਗਰਮੀ ਦੇ ਬਾਵਜੂਦ ਸੰਗਤਾਂ 'ਚ ਦਰਸ਼ਨਾਂ ਲਈ ਉਤਸ਼ਾਹ
Continues below advertisement

JOIN US ON

Telegram