ਚੰਡੀਗੜ੍ਹ ਦੀ ਇੱਕ ਇੰਚ ਜ਼ਮੀਨ ਕਿਸੇ ਨੂੰ ਨਹੀਂ ਮਿਲੇਗੀ- ਸੁਖਬੀਰ
ਏਬੀਪੀ ਸਾਂਝਾ
Updated at:
15 Jul 2022 02:24 PM (IST)
ਰਾਜਪਾਲ ਨੂੰ ਮਿਲਿਆ ਅਕਾਲੀ ਦਲ ਦਾ ਵਫ਼ਦ
ਅਕਾਲੀ ਦਲ ਨੇ ਰਾਜਪਾਲ ਕੋਲ ਚੁੱਕਿਆ ਵਿਧਾਨਸਭਾ ਦਾ ਮੁੱਦਾ
ਹਰਿਆਣਾ ਨੂੰ ਵੱਖਰੀ ਵਿਧਾਨਸਭਾ ਲਈ ਜ਼ਮੀਨ ਦੇਣ ਦਾ ਵਿਰੋਧ
ਚੰਡੀਗੜ੍ਹ ਦੀ ਇੱਕ ਇੰਚ ਜ਼ਮੀਨ ਕਿਸੇ ਨੂੰ ਨਹੀਂ ਮਿਲੇਗੀ- ਸੁਖਬੀਰ
ਮੂਸੇਵਾਲਾ ਕਤਲ ਕੇਸ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ
ਰਾਘਵ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਗਾਉਣ ਦਾ ਵੀ ਵਿਰੋਧ