ਰਾਜਪਾਲ ਨੂੰ ਮਿਲੇਗਾ ਅਕਾਲੀ ਦਲ ਦਾ ਵਫ਼ਦ, ਇਨ੍ਹਾਂ ਮੁੱਦਿਆਂ ਬਾਰੇ ਹੋਵੇਗੀ ਚਰਚਾ

Continues below advertisement

ਸ੍ਰੋਮਣੀ ਅਕਾਲੀ ਦਲ (Shiromani Akali Dal) ਦਾ ਵਫ਼ਦ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Governor Banwari Lal) ਨਾਲ ਮੁਲਾਕਾਤ ਕਰੇਗਾ...ਵਿਧਾਨਸਭਾ ਸਣੇ ਪੰਜਾਬ ਨਾਲ ਜੁੜੇ ਕਈ ਮੁੱਦੇ ਰਾਜਪਾਲ ਅੱਗੇ ਚੁੱਕੇ ਜਾਣਗੇ...ਕੇਂਦਰ ਵੱਲੋਂ ਹਰਿਆਣਾ ਨੂੰ ਵਿਧਾਨਸਭਾ ਲਈ ਵੱਖਰੀ ਜ਼ਮੀਨ ਦੀ ਮੰਜ਼ੂਰੀ ਮਿਲਣ ਅਤੇ ਪੰਜਾਬ ਦੇ ਮੁੱਖਮੰਤਰੀ ਵੱਲੋਂ ਪੰਜਾਬ ਦੀ ਵੀ ਵੱਖਰੀ ਵਿਧਾਨਸਭਾ (Punjab Assembly) ਦੀ ਮੰਗ ਕਰਨ ਦਾ ਅਕਾਲੀ ਦਲ ਸਖਤ ਵਿਰੋਧ ਕਰ ਰਿਹਾ।

Continues below advertisement

JOIN US ON

Telegram