ਸ਼ਰੇਆਮ ਕਾਂਸਟੇਬਲ ਨੇ ਕੱਢੇ ਹਵਾਈ ਫਾਇਰ । Punjab Crime । Punjab Law and Order
Continues below advertisement
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦਿਲਜੋਤ ਸਿੰਘ ਦੇ ਖ਼ਿਲਾਫ਼ ਥਾਣਾ ਮਜੀਠਾ ਵਿੱਚ ਐਫ਼ਆਈਆਰ ਦਰਜ ਕੀਤੀ ਜਾ ਰਹੀ ਹੈ। ਦਿਲਜੋਤ ਸਿੰਘ ਖ਼ਿਲਾਫ਼ ਧਾਰਾ 336 ਤੇ 188 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਇਹ ਪੂਰਾ ਮਾਮਲਾ ਹੈ ਸ਼ਰੇਆਮ ਹਥਿਆਰਾਂ ਦਾ, ਦਰਅਸਲ ਪਿੰਡ ਭੰਗਾਲੀ ਦੇ ਘਰੇਲੂ ਸਮਾਗਮ ਵਿੱਚ ਕੱਥੂਨੰਗਲ ਥਾਣੇ ਵਿੱਚ ਤੈਨਾਤ ਕਾਂਸਟੇਬਲ ਨੇ ਵਿਆਹ ਵਿੱਚ ਸ਼ਰੇਆਮ ਫਾਇਰ ਕੀਤੇ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਪੂਰੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਹੁਣ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।
Continues below advertisement
Tags :
PunjabGovernment PunjabNews CMBhagwantMann PUNJABPOLICE PunjabCrime CMMann Cmmannlive Firinginamritsar