Punjab 'ਚ ਕੋਰੋਨਾ ਦੇ ਟੀਕੇ ਦਾ ਸਾਈਡ ਇਫੈਕਟ
Continues below advertisement
ਕੋਰੋਨਾ ਦਾ ਟੀਕਾ ਲੱਗਣ ਬਾਅਦ ਸਾਈਡ ਇਫੈਕਟ
50 ਵਰ੍ਹਿਆਂ ਦੇ ਫਰੰਟ ਲਾਈਨ ਵਰਕਰ ਨੂੰ ਦਿੱਤੀ ਸੀ ਡੋਜ਼
ਮੁਲਾਜ਼ਮ ਨੂੰ ਟੀਕਾ ਲੱਗਣ ਦੇ ਦੋ ਦਿਨ ਬਾਅਦ ਹੋਇਆ ਲਕਵਾ
ਮੁਲਾਜ਼ਮ ਦੇ ਮੂੰਹ ਦੇ ਇੱਕ ਹਿੱਸੇ ਨੂੰ ਹੋਇਆ ਲਕਵਾ
ਪਟਿਆਲਾ ‘ਚ ਫਰੰਟ ਲਾਈਨ ਵਰਕਰ ਨੂੰ ਲਾਇਆ ਸੀ ਟੀਕਾ
ਸਮਾਣਾ ਤੋਂ ਵੀ ਇੱਕ ਸਾਈਡ ਇਫੈਕਟ ਦਾ ਮਾਮਲਾ ਆਇਆ ਸੀ
ਕੋਰੋਨਾ ਟੀਕਾ ਲੱਗਣ ਬਾਅਦ ਪਿਆ ਸੀ ਦੌਰਾ-ਸਿਵਲ ਸਰਜਨ
ਅਸਲ ਵਜ੍ਹਾ ਤਲਾਸ਼ਣ ਲਈ ਜਾਂਚ ਜਾਰੀ-ਸਿਵਲ ਸਰਜਨ
ਕੋਈ ਹੋਰ ਵਜ੍ਹਾ ਵੀ ਹੋ ਸਕਦੀ ਹੈ-ਸਿਵਲ ਸਰਜਨ
Continues below advertisement
Tags :
Abp Sanjha India Coronavirus India Corona ABP Sanjha News Punjab Corona Update Today Punjab Corona Cases Today Abp Sanjha Live India Coronavirus News Corona Case Live Punjab Return Corona Punjab Corona Peak India Corona News Punjab Coronavirus Tracker Punjab Corona CASE TODAY Punjab Corona Returns Again Corona Update Punjab Today Punjab Corona Injection