Sidhu Moosewala Case: ਮਾਨਸਾ ਪੁਲਿਸ ਨੂੰ ਮਿਲਿਆ 8 ਦਿਨ ਦਾ ਰਿਮਾਂਡ, ਕੀਤੀ ਜਾਵੇਗੀ ਹੋਰ ਪੁੱਛਗਿੱਛ
Continues below advertisement
ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀਆਂ ਦਾ ਕਰਵਾਇਆ ਗਿਆ ਮੈਡੀਕਲ
ਪੁਲਿਸ ਨੇ ਮਾਨਸਾ ਦੇ ਸਿਵਲ ਹਸਪਤਾਲ 'ਚ ਕਰਵਾਇਆ ਮੈਡੀਕਲ
ਮੈਡੀਕਲ ਕਰਵਾਉਣ ਮਗਰੋਂ ਮਾਨਸਾ ਦੀ ਅਦਾਲਤ 'ਚ ਕੀਤਾ ਗਿਆ ਪੇਸ਼
ਪੁਲਿਸ ਨੂੰ ਮਿਲਿਆ 8 ਦਿਨ ਦਾ ਰਿਮਾਂਡ, ਕੀਤੀ ਜਾਵੇਗੀ ਹੋਰ ਪੁੱਛਗਿੱਛ
Continues below advertisement