ਮਹਿੰਗਾਈ ਖਿਲਾਫ ਸਿੱਧੂ ਦਾ ਹੱਲਾ-ਬੋਲ; ਕੇਂਦਰ ਵਿਰੁੱਧ ਪਟਿਆਲਾ 'ਚ ਕੱਢਣਗੇ ਭੜਾਸ
abp sanjha
Updated at:
19 May 2022 10:32 AM (IST)
ਅੱਜ ਮਹਿੰਗਾਈ ਦੇ ਮੁੱਦੇ 'ਤੇ ਨਵਜੋਤ ਸਿੰਘ ਸਿੱਧੂ ਕੇਂਦਰ ਦੇ ਖਿਲਾਫ ਮੋਰਚਾ ਖੋਲ੍ਹਣ ਜਾ ਰਹੇ ਹਨ। ਉਨ੍ਹਾਂ ਵੱਲੋਂ ਅੱਜ ਪਟਿਆਲਾ ਵਿਖੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ।