Sifat kaur | Asian Games 2023 'ਚ ਮੱਲਾਂ ਮਾਰ ਕੇ ਆਈ ਸਿਫ਼ਤ ਕੌਰ ਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੰਝ ਕੀਤਾ ਸਨਮਾਨ
Download ABP Live App and Watch All Latest Videos
View In AppSifat kaur | Asian Games 2023 'ਚ ਮੱਲਾਂ ਮਾਰ ਕੇ ਆਈ ਸਿਫ਼ਤ ਕੌਰ ਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੰਝ ਕੀਤਾ ਸਨਮਾਨ
#Faridkot #Siftakaur #asiangames
ਏਸ਼ਿਆਈ ਖੇਡਾਂ 2023 'ਚ ਭਾਰਤ ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੀ ਸਿਫਤ ਕੌਰ ਦਾ ਫਰੀਦਕੋਟ ਪ੍ਰਸ਼ਾਸਨ ਅਤੇ ਖੇਡ ਵਿਭਾਗ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ
ਫਰੀਦਕੋਟ ਦੀ ਧੀ ਸਿਫਤ ਕੌਰ ਨੇ ਏਸ਼ਿਆਈ ਖੇਡਾਂ ਚ ਰਾਈਫਲ ਸ਼ੂਟਿੰਗ 50 ਮੀਟਰ ਨਿਸ਼ਾਨੇ ਚ ਭਾਰਤ ਲਈ ਸੋਨੇ ਤਗਮਾ ਜਿੱਤਿਆ ਹੈ |
ਫਰੀਦਕੋਟ ਦੇ ਨਹਿਰੂ ਸਟੇਡੀਅਮ ਚ ਚਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਚ ਸਿਫਤ ਅਤੇ ਉਸਦੇ ਪਰਿਵਾਰ ਨੂੰ ਸੱਦਾ ਦਿੱਤਾ ਗਿਆ ਜਿਥੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਇਸ ਸਮਾਗਮ ਦੋਰਾਨ ਸਿਫਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸਿਫਤ ਦੀਆਂ ਸਿਫਤਾਂ ਕਰਦੇ ਹੋਏ ਆਸ ਪ੍ਰਗਟਾਈ ਕਿ ਅਗਲੇ ਮੁਕਾਬਲਿਆਂ ਚ ਵੀ ਉਹ ਆਪਣੇ ਦੇਸ਼ ਦਾ ਮਾਣ ਵਧਾਏਗੀ।
ਇਸ ਮੌਕੇ ਸਿਫਤ ਸਮਰਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹ ਅਗਲੇ ਉਲੰਪਿਕ ਮੁਕਾਬਲਿਆਂ ਲਈ ਸਖਤ ਮਿਹਨਤ ਕਰ ਰਹੀ ਹੈ ਅਤੇ ਜੇਕਰ ਉਸਦੀ ਚੋਣ ਉਲੰਪਿਕ ਖੇਡ ਮੁਕਾਬਲਿਆਂ ਲਈ ਹੁੰਦੀ ਹੈ ਤਾਂ ਇਕ ਵਾਰ ਫਿਰ ਉਹ ਵਧੀਆ ਪ੍ਰਫਾਰਮ ਕਰ ਭਾਰਤ ਲਈ ਗੋਲ੍ਡ ਮੈਡਲ ਜਿੱਤ ਕੇ ਲੈਕੇ ਆਵੇਗੀ।
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...