ਭਗਤ ਸਿੰਘ ਦੇ ਸ਼ਹੀਦੀ ਦਿਵਸ ਦੀ ਤਿਆਰੀ,ਸੰਗਰੂਰ ਦੇ ਲੌਂਗੋਵਾਲ 'ਚ ਕੱਢੀ ਗਈ ਬਾਈਕ ਰੈਲੀ
Continues below advertisement
#Soniamann #Bikerally #Sangrur
23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਦਿੱਲੀ ਵਿਖੇ ਮਨਾਇਆ ਜਾਵੇਗਾ. ਜਿਸ ਦੇ ਰਾਹੀਂ ਪਿੰਡਾਂ-ਪਿੰਡਾਂ 'ਚ ਜਾਕੇ ਇਹ ਰੈਲੀ ਕੱਢੀ ਗਈ. ਜਿਸ ਵਿਚ ਸਭ ਨੂੰ 23 ਮਾਰਚ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ. ਇਸ ਰੈਲੀ 'ਚ ਅਦਾਕਾਰਾ ਸੋਨੀਆ ਮਾਨ ਨੇ ਵੀ ਹਿੱਸਾ ਲਿਆ.ਉਨ੍ਹਾਂ ਕਿਹਾ ਕਿ ਪੰਜਾਬ 'ਚ ਅਜਿਹੀਆਂ ਰੈਲਿਆਂ ਦੀ ਕਾਫੀ ਜ਼ਰੂਰਤ ਹੈ.
Continues below advertisement
Tags :
Farmers\' Protest Punjab Kisan Sonia Mann Sangrur Rally Sonia Maan Moterbike Rally Bike Rally At Sangrur Shaheed Bhagat Singh Kisan Andolan Farmers