Sri darbar sahib ਨਤਮਸਤਕ ਹੋਏ ਰਾਸ਼ਟਰੀ ਆਟੋ ਟੈਕਸੀ ਬਸ ਟ੍ਰਾਂਸਪੋਰਟ ਫੈਡਰੇਸ਼ਨ ਦੇ ਆਗੂ
Sri darbar sahib ਨਤਮਸਤਕ ਹੋਏ ਰਾਸ਼ਟਰੀ ਆਟੋ ਟੈਕਸੀ ਬਸ ਟ੍ਰਾਂਸਪੋਰਟ ਫੈਡਰੇਸ਼ਨ ਦੇ ਆਗੂ
#Amritsar #Sridarbarsahib #abplive
ਰਾਸ਼ਟਰੀ ਆਟੋ ਟੈਕਸੀ ਬਸ ਟ੍ਰਾਂਸਪੋਰਟ ਫੈਡਰੇਸ਼ਨ ਦੇ ਆਗੂ ਬਾਬਾ ਕਾਮਲੇ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ
ਜਿਥੇ ਉਹਨਾ ਵਲੋ ਡਰਾਇਵਰ ਭਰਾਵਾਂ ਦੀ ਚੜਦੀਕਲਾ ਦੀ ਅਰਦਾਸ ਕੀਤੀ ਗਈ |
ਮੀਡੀਆ ਨਾਲ ਗਲਬਾਤ ਕਰਦੇ ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਦਰਬਾਰ ਸਾਹਿਬ ਨਤਮਸਤਕ ਹੋਣ ਦਾ ਮੌਕਾ ਮਿਲਿਆ |
ਉਥੇ ਹੀ ਉਨ੍ਹਾਂ
ਕੇਦਰ ਸਰਕਾਰ ਵਲੋ ਬਣਾਏ ਗਏ ਨਵੇਂ ਹਿਟ ਐਡ ਰਨ ਕ਼ਾਨੂਨ ਦਾ ਵਿਰੋਧ ਕਰਦੇ ਹੋਏ ਕਿਹਾ ਸਰਕਾਰਾਂ ਨੂੰ ਲੋਕ ਹਿੱਤ ਧਿਆਨ ਚ ਰੱਖ ਕੇ ਕ਼ਾਨੂਨ ਬਣਾਉਣੇ ਚਾਹੀਦੇ ਹਨ | ਵਰਨਾ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...