ਦਿੱਲੀ ਬਾਰਡਰ 'ਤੇ ਪੰਜਾਬੀਆ ਨੇ ਲਾਇਆ ਜੂਸ ਦਾ ਲੰਗਰ

Continues below advertisement
ਚਮਕੌਰ ਸਾਹਿਬ ਤੋਂ ਗੰਨਾ ਲੈ ਕੇ ਦਿੱਲੀ ਪਹੁੰਚੇ ਕਿਸਾਨ.ਸਵੇਰ ਤੋਂ ਹੀ ਗੰਨੇ ਦੇ ਰਸ ਦੀ ਸੇਵਾ ਸ਼ੁਰੂ.ਕਿਸਾਨ 15 ਘੰਟੇ ਟਰੈਕਟਰ ਚਲਾ ਕੇ ਪਹੁੰਚੇ ਦਿੱਲੀ.ਗੰਨੇ ਦੇ ਰਸ ਦਾ ਲੰਗਰ ਲਗਾਤਾਰ ਜਾਰੀ ਰਹੇਗਾ.ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ.ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ 9ਵੇਂ ਦਿਨ 'ਚ ਪਹੁੰਚਿਆ.ਕਿਸਾਨਾਂ ਦੀ ਮੰਗ ਖੇਤੀ ਕਾਨੂੰਨ ਰੱਦ ਕੀਤੇ ਜਾਣ.ਸਰਕਾਰ ਦਾ ਦਾਅਵਾ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ
Continues below advertisement

JOIN US ON

Telegram