ਕਿਸਾਨੀ ਮੁੱਦੇ 'ਤੇ ਖਹਿਰਾ ਨੇ AAP ਨੂੰ ਕੋਸਿਆ
Continues below advertisement
ਕਿਸਾਨੀ ਮੁੱਦੇ 'ਤੇ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਜਮ ਕੇ ਕੋਸਿਆ। ਖਹਿਰਾ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੋਹਰਾ ਰਵੱਇਆ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਦਨ ਦੀ ਕਾਰਵਾਈ 'ਚ ਵੀ AAP ਵਿਧਾਇਕਾਂ ਨੇ ਵਿਘਨ ਪਾਇਆ।
Continues below advertisement