ਸੁਖਪਾਲ ਖਹਿਰਾ ਦਾ ਕਿਸਾਨੀ ਮੁੱਦੇ 'ਤੇ AAP 'ਤੇ ਹਮਲਾ

Continues below advertisement
ਸੁਖਪਾਲ ਸਿੰਘ ਖਹਿਰਾ ਨੇ ਘੇਰੀ ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਅਪਣਾ ਰਹੀ ਦੋਹਰਾ ਰਵੱਇਆ-ਖਹਿਰਾ
ਸਦਨ ਦੀ ਕਾਰਵਾਈ ‘ਚ ਵੀ AAP ਵਿਧਾਇਕਾਂ ਨੇ ਪਾਇਆ ਵਿਘਨ-ਖਹਿਰਾ
ਫਰਜ਼ੀ ਇਨਕਲਾਬੀ ਨੇ ਆਮ ਆਦਮੀ ਪਾਰਟੀ ਦੇ ਲੀਡਰ-ਖਹਿਰਾ
‘ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੇ’
ਫਸਲੀ ਵਿਭਿੰਨਤਾ ਲਈ ਸਰਕਾਰਾਂ ਨੇ ਨਹੀਂ ਕੱਢਿਆ ਠੋਸ ਹੱਲ-ਖਹਿਰਾ
ਸੁਖਪਾਲ ਖਹਿਰਾ ਨੇ ਨਵਜੋਤ ਸਿੱਧੂ ਦੀਆਂ ਨਸੀਹਤਾਂ ਨਾਲ ਜਤਾਈ ਸਹਿਮਤੀ
ਦਿੱਲੀ ਹਮੇਸ਼ਾ ਪੰਜਾਬ ਨਾਲ ਵਿਤਕਰਾ ਕਰਦਾ ਆ ਰਿਹਾ-ਖਹਿਰਾ
'ਕਿਸਾਨਾਂ ਅਤੇ ਇੰਡਸਟਰੀ ਲਈ ਪਾਕਿਸਤਾਨ ਵਾਲੀ ਸਰਹੱਦ ਖੋਲਣੀ ਜ਼ਰੂਰੀ'
‘ਕਿਸਾਨਾਂ ਖ਼ਿਲਾਫ ਦਿੱਲੀ ਤੋਂ ਆਇਆ ਫਰਮਾਨ ਬਰਦਾਸ਼ਤ ਨਹੀਂ ਹੋਵੇਗਾ’
Continues below advertisement

JOIN US ON

Telegram