ਕਾਰਜਕਾਰੀ ਪ੍ਰਧਾਨ ਨਿਯੁਕਤ ਹੁੰਦਿਆਂ ਹੀ Sukhwinder Danny ਨੇ ਵਿੰਨ੍ਹੇ ਕੇਂਦਰ 'ਤੇ ਨਿਸ਼ਾਨੇ
ਨਵਜੋਤ ਸਿੰਘ ਨੂੰ ਬਣਾਇਆ ਗਿਆ PPCC ਪ੍ਰਧਾਨ
ਪੰਜਾਬ ਕਾਂਗਰਸ ਦੇ ਬਣਾਏ ਗਏ 4 ਕਾਰਜਕਾਰੀ ਪ੍ਰਧਾਨ
ਸੁਖਵਿੰਦਰ ਸਿੰਘ ਡੈਨੀ ਨੇ ਹਾਈਕਮਾਨ ਦਾ ਕੀਤਾ ਧੰਨਵਾਦ
'ਹਾਈਕਮਾਨ ਵੱਲੋਂ ਲਾਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ'
'ਕਾਂਗਰਸ ਪਾਰਟੀ ਵੱਡਾ ਪਰਿਵਾਰ, ਥੋੜੇ ਗਿਲੇ ਸ਼ਿਕਵੇ ਰਹਿੰਦੇ'
'2017 'ਚ ਕਾਂਗਰਸ ਨੂੰ ਮਿਲੀ ਸੀ ਚੰਗੀ ਲੀਡ'
'ਹਾਈਕਮਾਨ ਦੇ ਫੈਸਲੇ ਨੂੰ ਹਰ ਵਰਕਰ ਮੰਨਦਾ'
'ਬੇਅਦਬੀ ਦੇ ਦੋਸ਼ੀਆਂ ਨੂੰ ਮਿਲਣੀ ਚਾਹੀਦੀ ਸਜ਼ਾ'
'ਕਾਂਗਰਸ ਸੈਕੂਲਰ ਪਾਰਟੀ ਹਰ ਵਰਗ ਦਾ ਖਿਆਲ ਰੱਖਦੀ'
'ਸੁਖਬੀਰ ਸਿੰਘ ਬਾਦਲ ਦੀ ਸੋਚ ਨਿੰਦਣਯੋਗ'
'ਸੁਖਬੀਰ ਬਾਦਲ ਸਿਆਸੀ ਜ਼ਮੀਨ ਲੱਭਣ ਲਈ ਲੌਲੀਪੋਪ ਦੇ ਰਹੇ'
'5 ਵਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਰਹੇ'
'ਪਹਿਲਾਂ ਕਿਉਂ ਨਹੀਂ ਦਲਿਤ ਚਿਹਰੇ ਨੂੰ ਉਪ ਮੰਤਰੀ ਲਾਇਆ?'
ਕਿਸਾਨ ਅੰਦੋਲਨ 'ਤੇ ਬੋਲੇ ਸੁਖਵਿੰਦਰ ਸਿੰਘ ਡੈਨੀ
'ਕੇਂਦਰ ਸਰਕਾਰ ਦੀ ਸੋਚ ਬੇਹੱਦ ਨਿੰਦਣਯੋਗ'
'ਆਮ ਆਦਮੀ ਪਾਰਟੀ ਦਿੱਲੀ 'ਚ ਹੋਰ ਤੇ ਪੰਜਾਬ 'ਚ ਹੋਰ'
ਸੁਖਵਿੰਦਰ ਸਿੰਘ ਡੈਨੀ ਜੰਡਿਆਲਾ ਤੋਂ ਵਿਧਾਇਕ ਹਨ
ਮਾਝਾ ਤੋਂ ਕਾਂਗਰਸ ਦਾ ਨੌਜਵਾਨ ਚਿਹਰਾ ਹਨ ਡੈਨੀ