ਸੁਨੀਲ ਜਾਖੜ ਨੇ ਵਿਧਾਇਕਾਂ ਅਤੇ ਜ਼ਿਲਾ ਪ੍ਰਧਾਨਾਂ ਦੀ ਬੁਲਾਈ ਬੈਠਕ

Continues below advertisement

19 ਜੁਲਾਈ ਨੂੰ ਪੰਜਾਬ ਕਾਂਗਰਸ ਪ੍ਰਧਾਨ ਨੇ ਸੱਦੀ ਮੀਟਿੰਗ
ਸੁਨੀਲ ਜਾਖੜ ਨੇ ਵਿਧਾਇਕਾਂ ਅਤੇ ਜ਼ਿਲਾ ਪ੍ਰਧਾਨਾਂ ਦੀ ਬੁਲਾਈ ਬੈਠਕ
ਸੋਮਵਾਰ ਨੂੰ ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਭਵਨ ‘ਚ ਦੁਪਹਿਰ 3 ਵਜੇ ਮੀਟਿੰਗ
ਪ੍ਰਧਾਨ ਬਾਬਤ ਫੈਸਲੇ ‘ਤੇ ਮਤਾ ਪਾ ਕੇ ਸੋਨੀਆ ਗਾਂਧੀ ਨੂੰ ਭੇਜਿਆ ਜਾਵੇਗਾ
ਕਾਂਗਰਸ ਪ੍ਰਧਾਨ ਦਾ ਫੈਸਲਾ ਮਨਜ਼ੂਰ ਹੋਣ ਬਾਬਤ ਪਾਇਆ ਜਾਏਗਾ ਮਤਾ

Continues below advertisement

JOIN US ON

Telegram