ਲੁਧਿਆਣਾ ਬੰਬ ਧਮਾਕਾ ਮਾਮਲੇ ਦੀ ਜਾਂਚ ਕਰ ਰਹੀ ਟੀਮ ਨੂੰ ਮਿਲਿਆ ਸੁਰਾਗ
Continues below advertisement
ਲੁਧਿਆਣਾ ਬੰਬ ਧਮਾਕਾ ਮਾਮਲੇ ਦੀ ਜਾਂਚ ਕਰ ਰਹੀ ਟੀਮ ਨੂੰ ਮਿਲਿਆ ਸੁਰਾਗ
ਧਮਾਕੇ ਵਾਲੀ ਥਾਂ ਤੋਂ ਜਾਂਚ ਟੀਮ ਨੇ ਟੁੱਟਿਆ ਹੋਇਆ ਮੋਬਾਈਲ ਕੀਤਾ ਬਰਾਮਦ
NIA ਦੀ ਟੀਮ DIG ਦੀ ਅਗਵਾਈ 'ਚ ਪੰਜਾਬ ਪੁਲਿਸ ਦਾ ਕਰੇਗੀ ਸਹਿਯੋਗ
ਧਮਾਕੇ 'ਚ ਜਾਨ ਗਵਾਉਣ ਵਾਲੇ ਦੀ ਅਜੇ ਨਹੀਂ ਹੋਈ ਪਛਾਣ
Continues below advertisement
Tags :
Ludhiana Blast