MMS ਕਾਂਡ ਦੇ ਮੁਲਜ਼ਮਾਂ ਦੀ ਖਰੜ ਕੋਰਟ 'ਚ ਹੋਈ ਪੇਸ਼ੀ

Continues below advertisement

 ਮੋਹਾਲੀ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਧਰਨਾ ਦੇਰ ਰਾਤ ਖਤਮ ਹੋ ਗਿਆ ਹੈ। ਸੀਯੂ ਨੇ ਡੀਸੀ ਅਤੇ ਆਈਜੀ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਇਸ ਦੇ ਨਾਲ ਹੀ ਧਰਨੇ ਵਿੱਚ ਸ਼ਾਮਲ ਕਿਸੇ ਵੀ ਵਿਦਿਆਰਥੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਹੋਸਟਲ ਵਾਰਡਨ ਬਦਲ ਦਿਤੇ ਜਾਣਗੇ।

Continues below advertisement

JOIN US ON

Telegram