97ਵੇਂ ਦਿਨਾਂ ਤੋਂ ਜਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਅੰਦੋਲਨ
Continues below advertisement
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਅੰਦੋਲਨ ਜਾਰੀ
ਰੇਲ ਰੋਕੋ ਦਾ ਅੰਦੋਲਨ 97ਵੇਂ ਦਿਨ 'ਚ ਪੁੱਜਿਆ
7 ਸਤੰਬਰ ਤੋਂ ਸ਼ੁਰੂ ਹੋਇਆ ਸੀ ਰੇਲ ਰੋਕੋ ਅੰਦੋਲਨ
ਜੰਡਿਆਲਾ ਗੁਰੂ 'ਚ ਚੱਲ ਰਿਹਾ ਰੇਲ ਰੋਕੋ ਅੰਦੋਲਨ
ਦੇਵੀਦਾਸਪੁਰਾ ਤੋਂ ਸ਼ੁਰੂ ਹੋਇਆ ਸੀ ਰੇਲ ਰੋਕੋ ਅੰਦੋਲਨ
ਕੁੰਡਲੀ ਬੌਰਡਰ 'ਤੇ ਵੀ ਡਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
ਜੰਡਿਆਲਾ ਗੁਰੂ 'ਚ ਚੱਲ ਰਿਹਾ ਰੇਲ ਰੋਕੋ ਅੰਦੋਲਨ
ਦੇਵੀਦਾਸਪੁਰਾ ਤੋਂ ਸ਼ੁਰੂ ਹੋਇਆ ਸੀ ਰੇਲ ਰੋਕੋ ਅੰਦੋਲਨ
ਕੁੰਡਲੀ ਬੌਰਡਰ 'ਤੇ ਵੀ ਡਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਲੰਗਰ ਦੀ ਸੇਵਾ
'ਸਿਆਸੀ ਪਾਰਟੀਆਂ ਬਚਾ ਰਹੀਆਂ ਆਪਣਾ ਵੋਟ ਬੈਂਕ'
'ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਅੰਦੋਲਨ ਰਹੇਗਾ ਜਾਰੀ'
'ਮੀਟਿੰਗ 'ਚ ਨਹੀਂ ਜਾਵੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ'
'ਇੱਕ ਪਾਸੇ BJP ਲੀਡਰ ਕਾਨੂੰਨਾਂ ਨੂੰ ਚੰਗਾ ਦੱਸ ਰਹੇ'
'ਸਿਆਸੀ ਪਾਰਟੀਆਂ ਬਚਾ ਰਹੀਆਂ ਆਪਣਾ ਵੋਟ ਬੈਂਕ'
'ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਅੰਦੋਲਨ ਰਹੇਗਾ ਜਾਰੀ'
'ਮੀਟਿੰਗ 'ਚ ਨਹੀਂ ਜਾਵੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ'
'ਇੱਕ ਪਾਸੇ BJP ਲੀਡਰ ਕਾਨੂੰਨਾਂ ਨੂੰ ਚੰਗਾ ਦੱਸ ਰਹੇ'
'ਦੂਜੇ ਪਾਸੇ ਕੇਂਦਰ ਵੱਲੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਜਾ ਰਹੀ'
'ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅੰਦੋਲਨ ਰਹੇਗਾ ਜਾਰੀ'
'ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅੰਦੋਲਨ ਰਹੇਗਾ ਜਾਰੀ'
Continues below advertisement
Tags :
97th Day Of Agitation Kisan Collect Ration From Village Kisam Delhi March Farm Law Protest Passengar News Amritsar Kisan Jathebandi Kisan News Delhi Chalo Andolan Goods Train Rail Track Blocked Abp Sanjha Live ABP Sanjha News Abp Sanjha Severe Cold