ਖੇਤੀ ਕਾਨੂੰਨਾਂ ਦਾ ਸਾਲ ਪੂਰਾ ਹੋਣ 'ਤੇ ਅਕਾਲੀ ਦਲ ਦਿੱਲੀ 'ਚ ਕਰੇਗਾ ਰੋਸ ਮਾਰਚ
Continues below advertisement
ਕਿਸਾਨ ਮਾਰੂ ਕਾਲ਼ੇ ਕਨੂੰਨ ਲਾਗੂ ਹੋਣ ਦੇ ਇੱਕ ਸਾਲ ਪੂਰਾ ਹੋਣ 'ਤੇ, 17 ਸਤੰਬਰ ਨੂੰ ਕਾਲ਼ੇ ਦਿਨ ਵਜੋਂ ਮਨਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਇੱਕ ਵੱਡਾ ਰੋਸ ਮਾਰਚ ਕੱਢੇਗਾ।
Continues below advertisement