ਨਕਲੀ ਬਾਬੇ ਨੇ Hypnotize ਕਰ ਠੱਗ ਲਿਆ ਵਪਾਰੀ, ਦੇਖੋ cctv ਤਸਵੀਰਾਂ
ਅਸ਼ਰਫ਼ ਢੁੱਡੀ
Updated at:
16 Sep 2024 06:26 PM (IST)
Download ABP Live App and Watch All Latest Videos
View In Appਨਕਲੀ ਬਾਬੇ ਨੇ Hypnotize ਕਰ ਠੱਗ ਲਿਆ ਵਪਾਰੀ, ਦੇਖੋ cctv ਤਸਵੀਰਾਂ
ਖੰਨਾ 'ਚ ਵਪਾਰੀ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਸਾਧੂ ਦੇ ਭੇਸ ਚ ਆਏ ਠੱਗ ਨੇ ਵਪਾਰੀ ਨੂੰ ਲਾਲਚ ਦੇ ਕੇ ਗਹਿਣੇ ਤੇ ਨਗਦੀ ਲੁੱਟ ਲਈ। ਬਾਬੇ ਨੇ ਲੁਟੇਰੇ ਦਾ ਭੇਸ ਧਾਰਿਆ ਹੋਇਆ ਸੀ, ਇਸ ਗਿਰੋਹ 'ਚ ਇਕ ਔਰਤ ਵੀ ਸ਼ਾਮਲ ਹੈ, ਵਾਰਦਾਤ ਦਾ ਸੀ.ਸੀ.ਟੀ.ਵੀ. ਵੀ ਆਇਆ ਸਾਹਮਣੇ। ਵਪਾਰੀ ਨੇ ਕੀਤੀ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ । ਲੁਟੇਰਿਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ। ਜੇਕਰ ਤੁਸੀ ਵੀ ਅਜਿਹੇ ਠਗ ਦਾ ਸ਼ਿਕਾਰ ਹੋਣ ਤੋਂ ਬਚਣਾ ਹੈ ਤਾਂ ਤੁਰੰਤ ਇਸਦੀ ਸੁਚਨਾ ਪੁਲਿਸ ਨੂੰ ਦਿਓ।