ਕਾਮਰੇਡ ਬਲਵਿੰਦਰ ਸੰਧੂ ਦੇ ਪਰਿਵਾਰ ਨੇ ਲਿਆ ਵੱਡਾ ਫੈਸਲਾ, ਨਾਲੇ ਦਿੱਤੀ ਪੁਲਿਸ ਨੂੰ ਚੇਤਾਵਨੀ,

Continues below advertisement
ਬਲਵਿੰਦਰ ਸੰਧੂ ਦਾ ਪਰਿਵਾਰ ਸ਼ੌਰਯਾ ਚੱਕਰ ਕਰੇਗਾ ਵਾਪਸ.ਬਲਵਿੰਦਰ ਸੰਧੂ ਦੇ ਪਰਿਵਾਰ ਨੇ ਲਿਆ ਵੱਡਾ ਫੈਸਲਾ .ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਕਰਕੇ ਲਿਆ ਫੈਸਲਾ. 16 ਅਕਤੂਬਰ ਦੀ ਸਵੇਰ ਕਾਮਰੇਡ ਬਲਵਿੰਦਰ ਸਿੰਘ ਦਾ ਹੋਇਆ ਸੀ ਕਤਲ ਅਜੇ ਤੱਕ ਬਲਵਿੰਦਰ ਸੰਧੂ ਦੇ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ 
Continues below advertisement

JOIN US ON

Telegram