ਕਿਸਾਨਾਂ ਨੇ ਕੀਤੀ ਕਿਸਾਨ ਲੀਡਰਾਂ ਤੋਂ ਪਾਰਟੀ ਬਨਾਉਣ ਦੀ ਮੰਗ, ਅਕਾਲੀ ਕਾਂਗਰਸੀ ਨੂੰ ਦੱਸਿਆ ਰਲੇ ਹੋਏ
Continues below advertisement
ਕਿਸਾਨਾਂ ਨੇ ਰਿਵਾਇਤੀ ਸਿਆਸੀ ਧਿਰਾਂ ‘ਤੇ ਚੁੱਕੇ ਸਵਾਲ
‘ਸਿਆਸਤਦਾਨ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਨਾਉਂਦੇ’
ਸਿਆਸੀ ਧਿਰਾਂ ‘ਤੇ ਕਿਸਾਨਾਂ ਨੇ ਲਾਏ ਸਾਰ ਨਾ ਲੈਣ ਦੇ ਇਲਜ਼ਾਮ
ਖਰਾਬ ਨਰਮੇ ਦਾ ਮੁਆਵਜ਼ਾ ਨਾ ਮਿਲਣ ਕਰਕੇ ਚੰਨੀ ਸਰਕਾਰ ਤੋਂ ਖ਼ਫਾ ਕਿਸਾਨ
ਦਿੱਲੀ ਤੋਂ ਬਾਅਦ ਕਰਜ਼ਾ ਮੁਆਫੀ ‘ਤੇ ਚੰਡੀਗੜ੍ਹ ‘ਚ ਲੱਗੇਗਾ ਧਰਨਾ-ਕਿਸਾਨ
ਮੈਨੀਫੈਸਟੋ ਨੂੰ ਲੀਗਲ ਦਸਤਾਵੇਜ਼ ਬਣਾਇਆ ਜਾਣਾ ਚਾਹੀਦਾ-ਕਿਸਾਨ
ਮੂਸੇਵਾਲਾ ਨੇ ਕਾਂਗਰਸ ‘ਚ ਸ਼ਾਮਿਲ ਹੋ ਕੇ ਕੱਦ ਘਟਾਇਆ-ਕਿਸਾਨ
ਫਸਲੀ ਚੱਕਰ ‘ਚੋਂ ਕੱਢਣ ਲਈ ਚੁੱਕੇ ਜਾਣ ਕਦਮ-ਕਿਸਾਨ
ਖੇਤੀ ਕਾਨੂੰਨ ਰੱਦ ਹੋਣ ਬਾਅਦ MSP ਤੇ ਮੁਆਵਜ਼ੇ ਦੀ ਮੰਗ ਅਹਿਮ
26 ਨਵੰਬਰ 2020 ਤੋਂ ਦਿੱਲੀ ‘ਚ ਜਾਰੀ ਹੈ ਕਿਸਾਨ ਅੰਦੋਲਨ
ਦਿੱਲੀ ਦੀਆਂ ਬਰੂਹਾਂ ‘ਤੇ 1 ਸਾਲ ਤੋਂ ਵੱਧ ਵਕਤ ਤੋਂ ਜਾਰੀ ਅੰਦੋਲਨ
Continues below advertisement
Tags :
Farmer Protest