ਕਿਸਾਨਾਂ ਨੇ ਲਾਏ ਸਰਕਾਰ 'ਤੇ ਅਫਵਾਹਾਂ ਫੈਲਾਉਣ ਦੇ ਗੰਭੀਰ ਇਲਜ਼ਾਮ
Continues below advertisement
ਕਿਸਾਨਾਂ ਘੋਲ ਨੂੰ ਅਫਵਾਹਾਂ ਅਤੇ ਇਲਜ਼ਾਮਾਂ ਤੋਂ ਬਚਾਉਣਾ.ਕਿਸਾਨ ਸੰਘਰਸ਼ ਨੂੰ ਸਹੀ ਲੀਹਾਂ ‘ਤੇ ਰੱਖਣ ਦੀ ਕਿਸਾਨ ਲੀਡਰਾਂ ਦੀ ਅਪੀਲ .ਹਰਿਆਣਾ ਸਰਕਾਰ ‘ਤੇ ਅੰਦੋਲਨਕਾਰੀ ਕਿਸਾਨਾਂ ਨਾਲ ਧੱਕਾ ਕਰਨ ਦੇ ਇਲਜ਼ਾਮ.ਹਰਿਆਣਾ ਸਰਕਾਰ ਨੇ ਕਿਸਾਨਾਂ ਨਾਲ ਸਮਝੌਤੇ ਦੀ ਉਡਾਈ ਅਫਵਾਹ.ਹਰਿਆਣਾ ‘ਚ ਮਜ਼ਦੂਰਾੰ ਅਤੇ ਕਿਸਾਨਾਂ ਨਾਲ ਹੋ ਰਿਹਾ ਜ਼ੁਲਮ.ਰਾਜਨਾਥ ਸਿੰਘ ਅਤੇ ਪ੍ਰਕਾਸ਼ ਜਾਵੜੇਕਰ ਦੇ ਬਿਆਨ ਨੂੰ ਨਹੀਂ ਮੰਨਦੇ-ਪੰਧੇਰ.ਕਿਸਾਨ ਘੋਲ ਦੌਰਾਨ ਸ਼ਹੀਦ ਹੋਏ ਲੋਕਾਂ ਨੂੰ ਮਿਲੇ ਮੁਆਵਜ਼ਾ’
Continues below advertisement
Tags :
Ordinance Against Farmers MSP Ordinance Agriculture Ordinances Explained Protesting Against Government Protest Against Government Government Policies Demonstration Against Government Policies Haryana Protest Farmers Allegations Farmer Serious Allegations Farmers Against Government Protest Against Agriculture Bill Farmers Upset With Government Policies Farm Bill Kissan Leader Support Farmers Sarwan Singh Pandher Abp Sanjha Farmers\' Protest