Kisan andolan ਦੀ ਸਭ ਤੋਂ ਖੂਬਸੂਰਤ ਤਸਵੀਰ, ਜੋ ਕਰਦੀ ਸਭ ਦੇ ਭੁਲੇਖੇ ਦੂਰ

Continues below advertisement

ਕਿਸਾਨ ਅੰਦੋਲਨ ਦੀ ਸਭ ਤੋਂ ਖੂਬਸੂਰਤ ਤਸਵੀਰ
ਟਿੱਕਰੀ ਬੌਰਡਰ 'ਤੇ ਬਣਾਈ ਕਿਸਾਨ ਹਵੇਲੀ
ਮੋਗਾ ਦੇ ਪਿੰਡ ਘੋਲੀਆ ਦੇ ਸਰਪੰਚ ਦੀ ਕੋਸ਼ਿਸ਼
ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਨੇ ਬਣਾਈ ਹਵੇਲੀ
ਹਵੇਲੀ ਵਾਲੀ ਥਾਂ 'ਤੇ ਕੂੜਾ-ਕਰਕਟ ਦਾ ਸੀ ਢੇਰ
ਗੰਦਗੀ ਨੂੰ ਸਾਫ਼ ਕਰ ਨੌਜਵਾਨਾਂ ਨੇ ਬਣਾਈ ਹਵੇਲੀ
ਹਵੇਲੀ 'ਚ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਕੋਸ਼ਿਸ਼
ਉਦਾਹਰਣ ਬਣ ਕੇ ਉਭਰਿਆ ਕਿਸਾਨ ਹਵੇਲੀ ਮਾਡਲ
ਲੋਕਾਂ ਵਿਚ ਖਿੱਚ ਦਾ ਕੇਂਦਰ ਬਣੀ ਕਿਸਾਨ ਹਵੇਲੀ
'ਲੜਾਈ ਲੰਬੀ,ਇਸ ਲਈ ਰਹਿਣ ਦੀ ਥਾਂ ਚੰਗੀ ਚਾਹੀਦੀ'
'ਹਵੇਲੀ ਜ਼ਰੀਏ ਇੱਕ ਮਾਡਲ ਪੇਸ਼ ਕਰਨ ਦੀ ਕੋਸ਼ਿਸ਼'
'ਪ੍ਰਧਾਨ ਮੰਤਰੀ ਨੇ ਗੁਜਰਾਤ ਮਾਡਲ ਦੇਸ਼ 'ਚ ਲਾਗੂ ਕੀਤਾ '
'ਅਸੀਂ ਪੰਜਾਬ ਮਾਡਲ ਦੀ ਝਲਕ ਦਿਖਾਈ
'ਹਵੇਲੀ 'ਚ ਬਣਾਇਆ ਗਿਆ ਪਾਰਕ ਅਤੇ ਬੂਟੇ ਵੀ ਲਗਾਏ'

Continues below advertisement

JOIN US ON

Telegram