ਕਿਸਾਨਾਂ ਨੇ ਰਾਜਧਾਨੀ ਵੱਲ ਸਿੱਧੇ ਕੀਤੇ ਟਰੈਕਟਰਾਂ ਦੇ ਮੂੰਹ; ਕਿਹਾ ਮੰਗ ਨਾ ਮੰਨੀ ਗਈ ਤਾਂ ਵਧਾਂਗੇ ਅੱਗੇ @ABP Sanjha ​

Continues below advertisement

ਪੰਜਾਬ ਸਰਕਾਰ ਖਿਲਾਫ ਕੱਲ੍ਹ ਤੋਂ ਚੰਡੀਗੜ੍ਹ ਬਾਰਡਰ 'ਤੇ ਡਟੇ ਕਿਸਾਨ ਹਾਲੇ ਵੀ ਤਿਆਰ ਬਰ ਤਿਆਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ।

Continues below advertisement

JOIN US ON

Telegram