Hoshiarpur | ਵਾਜੇ ਵਜਾਉਂਦੇ ਜਾ ਰਹੇ ਹੁਲੜਬਾਜ਼ਾਂ ਦੀ ਪੁਲਿਸ ਨੇ ਵਜਵਾਈ ਪੀਪਣੀ | Maa Chintpurni Mela
Hoshiarpur | ਵਾਜੇ ਵਜਾਉਂਦੇ ਜਾ ਰਹੇ ਹੁਲੜਬਾਜ਼ਾਂ ਦੀ ਪੁਲਿਸ ਨੇ ਵਜਵਾਈ ਪੀਪਣੀ | Maa Chintpurni Mela
ਇਕ ਸਕੂਟੀ - ਤਿੰਨ ਨੌਜਵਾਨ -ਹੱਥਾਂ 'ਚ ਵਾਜੇ
ਚਿੰਤਪੂਰਨੀ ਦਰਬਾਰ ਦੇ ਰਾਸਤੇ 'ਚ ਕੀਤੀ ਹੁੱਲੜਬਾਜ਼ੀ
ਨੌਜਵਾਨਾਂ ਦੀਆਂ ਹਰਕਤਾਂ ਤੋਂ ਰਾਹਗੀਰ ਹੋਏ ਪ੍ਰੇਸ਼ਾਨ
ਦਬੰਗ ਅਫ਼ਸਰ ਸੁਭਾਸ਼ ਭਗਤ ਨੇ ਘਰ ਜਾ ਕੇ ਦਿੱਤਾ ਗਿਫ਼ਟ
ਇਕ ਸਕੂਟੀ - ਤਿੰਨ ਨੌਜਵਾਨ -ਹੱਥਾਂ ਚ ਵਾਜੇ
ਇਹ ਆਵਾਜ਼ ਜਿਨ੍ਹਾਂ ਤੁਹਾਨੂੰ ਪ੍ਰੇਸ਼ਾਨ ਕਰ ਰਹੀ ਹੈ
ਉਸ ਤੋਂ ਕਿਤੇ ਵੱਧ ਇਹ ਆਵਾਜ਼ ਤੇ ਇਨ੍ਹਾਂ ਨੌਜਵਾਨਾਂ ਦੀਆਂ ਹਰਕਤਾਂ ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਸਨ |
ਵੀਡੀਓ ਹੈ ਹੁਸ਼ਿਆਰਪੁਰ ਤੋਂ ਚਿੰਤਪੂਰਨੀ ਦਰਬਾਰ ਮਾਰਗ ਦੀਆਂ
ਜਿਥੇ ਇਨ੍ਹੀ ਦਿਨੀ ਮਾਤਾ ਚਿੰਤਪੂਰਨੀ ਦੇ ਮੇਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ |
ਸ਼ਰਧਾਲੂਆਂ ਦੇ ਜੈਕਾਰਿਆਂ ਦੀ ਗੂੰਜ ਵਿਚ
ਹੁਲਡਬਾਜ਼ਾਂ ਦੀਆਂ ਅਵਾਜ਼ਾਂ ਤੇ ਹਰਕਤਾਂ ਨੇ ਲੋਕਾਂ ਨੂੰ ਇੰਨਾ ਪ੍ਰੇਸ਼ਾਨ ਕੀਤਾ
ਕਿ ਕੁਝ ਲੋਕਾਂ ਵਲੋਂ ਇਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਗਈ
ਬੱਸ ਫਿਰ ਕੀ ਸੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ
ਤੇ ਹੁਸ਼ਿਆਰਪੁਰ ਦੇ ਦਬੰਗ ਅਫ਼ਸਰ PCR ਇੰਚਾਰਜ ਸੁਭਾਸ਼ ਭਗਤ ਦੇ ਹੱਥ ਆਈ
ਸਾਹਿਬ ਬਹਾਦਰ ਨੇ ਵੀ ਫਿਰ ਉਕਤ ਹੁਲਦਬਾਜ਼ ਨੌਜਵਾਨਾਂ ਨੂੰ ਲਾਭ ਕੇ ਉਨ੍ਹਾਂ ਦੇ
ਘਰ ਜਾ ਕੇ ਚਲਾਨ ਵਾਲਾ ਗਿਫ਼੍ਟ ਦਿੱਤਾ ਤੇ ਹੁਲੜਬਾਜੀ ਨਾ ਕਰਨ ਦੇ ਨਾਅਰੇ ਲਗਵਾਏ
ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।