ਸੰਗਰੂਰ ਦੇ ਖੇਤਾਂ 'ਚੋਂ ਨਿਕਲ ਰਿਹਾ ਲਾਲ ਰੰਗ ਦਾ ਪਾਣੀ, ਆਖਰ ਕੀ ਹੈ ਇਸ ਦੀ ਵਜ੍ਹਾ

Continues below advertisement
ਸੰਗਰੂਰ ਦੇ ਖੇਤਾਂ 'ਚੋਂ ਨਿਕਲ ਰਿਹਾ ਲਾਲ ਰੰਗ ਦਾ ਪਾਣੀ
ਭਵਾਨੀਗੜ੍ਹ ਬਲਾਕ ਪਿੰਡ ਦੇ ਅਲੋੜਕ ਦਾ ਮਾਮਲਾ
ਨਜ਼ਦੀਕ ਕੈਮੀਕਲ ਫੈਕਟਰੀ ਹੋਣ ਕਾਰਨ ਪਾਣੀ ਦੀ ਸਥਿਤੀ ਖਰਾਬ
ਸ਼ਿਕਾਇਤ ਕਰਨ ਬਾਅਦ ਵੀ ਕਿਸਾਨ ਦੀ ਕਿਸੇ ਨੇ ਨਹੀਂ ਸੁਣੀ ਗੁਹਾਰ
BKU ਉਗਰਾਹਾਂ ਵੱਲੋਂ ਫੈਕਟਰੀ ਮਾਲਕ 'ਤੇ ਕਾਰਵਾਈ ਕਰਨ ਦੀ ਚੇਤਾਵਨੀ
Continues below advertisement

JOIN US ON

Telegram