Sick woman taken to hospital|'ਬਿਮਾਰ ਪਤਨੀ ਨੂੰ ਭੁੱਖੀ ਧਿਆਈ ਛੱਡ ਕੁੰਢਾ ਲਾ ਘਰੋਂ ਚਲਿਆ ਜਾਂਦਾ ਸੀ ਪਤੀ '

Continues below advertisement

Sick woman taken to hospital|'ਬਿਮਾਰ ਪਤਨੀ ਨੂੰ ਭੁੱਖੀ ਧਿਆਈ ਛੱਡ ਕੁੰਢਾ ਲਾ ਘਰੋਂ ਚਲਿਆ ਜਾਂਦਾ ਸੀ ਪਤੀ '

#Firozpur #Woman #Family #Punjabpolice #abpsanjha #abplive

ਫਿਰੋਜ਼ਪੁਰ ਵਿੱਚ ਇੱਕ ਮਹਿਲਾ ਛੱਤ ਤੇ ਮੰਜੇ ਉਪਰ ਪਈ ਮਿਲੀ, ਜਿਸ ਦੇ ਪੈਰ ਗਏ ਹੋਏ ਹਨ, ਇਲਜ਼ਾਮ ਨੇ ਕਿ ਪਰਿਵਾਰ ਨੇ ਇਲਾਜ ਕਰਵਾਉਣ ਦੀ ਥਾਂ ਉਸ ਨੂੰ ਛੱਤ ਉੱਪਰ ਰੱਖ ਦਿੱਤਾ , ਜਿੱਥੇ ਉਸ ਦੇ ਪੈਰ ਗੱਲ ਗਏ, ਕਿਉਂਕਿ ਮਹਿਲਾ ਡਾਇਬਟੀਜ਼ ਯਾਨਿ ਸ਼ੂਗਰ ਦੀ ਮਰੀਜ਼ ਹੈ, ਤਸਵੀਰਾਂ ਫਿਰੋਜ਼ਪੁਰ ਦੇ ਭ੍ਰਮ ਨਗਰੀ ਦੀਆਂ ਨੇ, ਜਿੱਥੇ ਭਗਤ ਪੂਰਨ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਪਹੁੰਚੇ ਅਤੇ ਮਹਿਲਾ ਨੂੰ ਹਸਪਤਾਲ ਲੈ ਗਏ |

Continues below advertisement

JOIN US ON

Telegram