ਸਕੂਲ ਤੋਂ ਵਾਪਿਸ ਆ ਰਹੇ ਅਧਿਆਪਕ ਨੂੰ ਘੇਰ ਕੇ ਨੋਜਵਾਨਾਂ ਨੇ ਕੁੱਟਿਆ
Continues below advertisement
ਸਕੂਲ ਤੋਂ ਵਾਪਿਸ ਆ ਰਹੇ ਅਧਿਆਪਕ ਨੂੰ ਘੇਰ ਕੇ ਨੋਜਵਾਨਾਂ ਨੇ ਕੁੱਟਿਆ
ਫਾਜ਼ਿਲਕਾ ਦੇ ਪਿੰਡ ਕਮਾਲਵਾਲਾ ਦੇ ਸਰਕਾਰੀ ਸਕੂਲ 'ਚ ਤਾਇਨਾਤ ਇਕ ਗਣਿਤ ਦੇ ਅਧਿਆਪਕ 'ਤੇ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਨੇ ਸਕੂਲ ਤੋਂ ਵਾਪਸ ਆ ਰਹੇ ਸੀ ਤਾਂ ਉਸ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਇੰਨਾ ਹੀ ਨਹੀਂ ਉਨ੍ਹਾਂ ਕੋਲੋਂ ਨਕਦੀ ਅਤੇ ਪਰਸ ਖੋਹ ਕੇ ਫਰਾਰ ਹੋ ਗਏ, ਇਸ ਮਾਮਲੇ 'ਚ ਉਹ ਇਨਸਾਫ ਦੀ ਮੰਗ ਕਰ ਰਹੇ ਹਨ। ਸਰਕਾਰੀ ਅਧਿਆਪਕ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਚੱਕ ਬਨਵਾਲਾ ਦਾ ਵਸਨੀਕ ਹੈ ਅਤੇ ਪਿੰਡ ਕਮਾਲਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਗਣਿਤ ਦਾ ਅਧਿਆਪਕ ਹੈ।
Continues below advertisement
Tags :
Fazilka