ਪਟਿਆਲਾ ਦੇ ਪਿੰਡ ਨੇ 26 ਜਨਵਰੀ ਲਈ ਕਿਵੇਂ ਖਿੱਚੀ ਤਿਆਰੀ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
ਪਟਿਆਲਾ ਜ਼ਿਲ੍ਹੇ ਦੇ ਪਿੰਡ ਕਨਸੂਆਂ ਕਲਾਂ 'ਚ ਜੰਗੀ ਪੱਧਰ 'ਤੇ ਤਿਆਰੀਆਂ
26 ਜਨਵਰੀ ਦੀ ਤਿਆਰੀ ਲਈ ਜੁਟੇ ਕਿਸਾਨ
ਪੰਜਾਬ ਦੇ ਪਿੰਡਾਂ 'ਚੋਂ ਵੱਡੀ ਗਿਣਤੀ 'ਚ ਟਰਾਲੀਆਂ ਰਵਾਨਾ
ਪਿੰਡਾਂ 'ਚੋਂ ਅੰਦੋਲਨ ਲਈ ਭੇਜੀ ਜਾ ਰਹੀ ਰਕਮ
ਪਿੰਡ 'ਚੋਂ ਇੱਕ ਬਿੱਗੇ ਅਨੁਸਾਰ 100 ਰੁਪਏ ਇਕੱਠੇ ਕੀਤੇ ਗਏ
ਪਰਿਵਾਰਾਂ ਵੱਲੋਂ ਕੀਤੀ ਜਾ ਰਹੀ ਪੈਸਿਆਂ ਦੀ ਮਦਦ
ਹਜ਼ਾਰਾਂ ਟਰਾਲੀਆਂ ਦਿੱਲੀ ਲਈ ਰਵਾਨਾ
ਖੇਤੀ ਕਾਨੂੰਨਾਂ ਦੇ ਖਿਲਾਫ਼ ਡਟੇ ਕਿਸਾਨ
26 ਜਨਵਰੀ ਨੂੰ ਕਿਸਾਨ ਦਿੱਲੀ 'ਚ ਕਰਨਗੇ ਟਰੈਕਟਰ ਪਰੇਡ