ਖੁਦ ਪਾਵਰ ਬੈਂਕ ਬਣਾ ਕਿਸਾਨਾਂ ਨੂੰ ਵੰਡ ਰਿਹਾ ਇਹ ਨੌਵੀਂ ਜਮਾਤ ਦਾ ਵਿਦਿਆਰਥੀ

Continues below advertisement

'ਕਿਸਾਨਾਂ ਦੀ ਤੰਗੀ ਸਮਝਣ ਦੀ ਕੀਤੀ ਕੋਸ਼ਿਸ਼'
'ਪਾਵਰ ਬੈਂਕ ਬਣਾ ਕੇ ਕਿਸਾਨਾਂ ਦੀ ਕਰ ਰਿਹਾ ਮਦਦ'
'ਮਾਰਕਿਟ 'ਚ ਪਾਵਰ ਬੈਂਕ ਕਾਫ਼ੀ ਮਹਿੰਗੇ'
'ਔਨਲਾਈਨ ਪਾਵਰ ਬੈਂਕ ਦਾ ਬਲੂਪ੍ਰਿੰਟ ਲੱਭਿਆ'
'ਬਲੂਪ੍ਰਿੰਟ ਲੱਭ ਰਿਸਰਚ ਕਰ ਤਿਆਰ ਕੀਤਾ ਪਾਵਰ ਬੈਂਕ'
'ਪਾਵਰ ਬੈਂਕ ਤਿਆਰ ਕਰ ਅੰਦੋਲਨ 'ਚ ਕਿਸਾਨਾਂ ਨੂੰ ਵੰਡੇ'
'ਸ਼ੁਰੂਆਤ 'ਚ ਪਾਵਰ ਬੈਂਕ ਬਣਾਉਣ ਨੂੰ ਲੱਗਿਆ ਇੱਕ ਹਫ਼ਤਾ'
'ਪਾਵਰ ਬੈਂਕ ਦੀ ਟੈਸਟਿੰਗ ਲਈ ਲੱਗੇ 10 ਦਿਨ'
'1200 ਤੋਂ 1800 ਰੁਪਏ ਦੇ ਬਾਜ਼ਾਰ 'ਚ ਪਾਵਰ ਬੈਂਕ ਮਿਲਦੇ' 
'ਪਾਵਰ ਬੈਂਕ ਨੂੰ ਬਣਾਉਣ 'ਚ 450 ਰੁਪਏ ਦਾ ਖ਼ਰਚ'
'ਕਿਸਾਨਾਂ ਨੂੰ ਮੁਫ਼ਤ ਦਿੱਤੇ ਜਾਣਗੇ ਪਾਵਰ ਬੈਂਕ'
'ਆਮ ਲੋਕਾਂ ਨੂੰ 450 ਰੁਪਏ ਦਾ ਦਿੱਤਾ ਜਾਵੇਗਾ ਪਾਵਰ ਬੈਂਕ'
'ਇਕੱਠੇ ਹੋਏ ਰੁਪਇਆਂ ਨਾਲ ਕਿਸਾਨਾਂ ਦੀ ਮਦਦ ਕਰਾਂਗਾ'
'ਨੌਵੀਂ ਕਲਾਸ ਦੇ ਵਿਦਿਆਰਥੀ ਨੇ ਤਿਆਰ ਕੀਤਾ ਪਾਵਰ ਬੈਂਕ'
'ਇੱਕ ਆਮ ਫ਼ੋਨ ਨੂੰ ਤਿੰਨ ਵਾਰ ਚਾਰਜ ਕਰੇਗਾ ਪਾਵਰ ਬੈਂਕ'
'ਪਾਵਰ ਬੈਂਕ ਦੀ ਬੈਟਰੀ ਸਮਰੱਥਾ 10 ਹਜ਼ਾਰ mah'
'ਅੰਦੋਲਨ 'ਚ ਕਨੈਕਟੀਵਿਟੀ ਦੀ ਘਾਟ ਨੂੰ ਕੀਤਾ ਸੀ ਮਹਿਸੂਸ'

ਨੌਵੀਂ ਕਲਾਸ ਦੇ ਵਿਦਿਆਰਥੀ ਨੇ ਖੁਦ ਪਾਵਰ ਬੈਂਕ ਬਣਾ ਕੇ ਮੁਫ਼ਤ 'ਚ ਕਿਸਾਨਾਂ ਨੂੰ ਰਿਹਾ ਵੰਡ
 
 
Continues below advertisement

JOIN US ON

Telegram